Tag Archive "united-sikhs"

ਨਰਿੰਦਰ ਮੋਦੀ ਨੂੰ ਯੂ ਕੇ ਸੱਦਣ ਵਾਲੇ ਐੱਮ ਪੀ ਦੇ ਦਫ਼ਤਰ ਸਾਹਮਣੇ ਰੋਸ ਮੁਜਾਹਰਾ 9 ਨੂੰ

ਲੰਡਨ (30 ਅਗਸਤ 2013):-ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਯੂ ਕੇ ਫੇਰੀ ਦਾ ਮਾਮਲਾ ਇਸ ਸਮੇਂ ਪੂਰੀ ਤਰਾਂ ਯੂ ਕੇ ਵਿਚ ਗਰਮਾਇਆ ਹੋਇਆ ਹੈ। ...

ਯੁਨਾਇਟਡ ਸਿੱਖਸ ਵੱਲੋਂ ਫਰਾਂਸ ਵਿਚਲੇ ਦਸਤਾਰ ਦੇ ਮੁੱਦੇ ’ਤੇ ਸਫਲ ਕੌਮਾਂਤਰੀ ਪੇਸ਼ਕਦਮੀਂ

ਬੀਤੇ ਹਫ਼ਤੇ ਦੀਆਂ ਪ੍ਰਮੁੱਖ ਖਬਰਾਂ ਵਿੱਚ, ਪੰਥਕ ਹਵਾਲੇ ਨਾਲ ਜਿਹੜੀ ਖਬਰ ਅੰਤਰਰਾਸ਼ਟਰੀ ਸੁਰਖੀਆਂ ਦਾ ਪ੍ਰਮੁੱਖ ਹਿੱਸਾ ਬਣੀ ਉਹ ਸੀ, ਯੂਨਾਇਟਿਡ ਨੇਸ਼ਨਜ਼ ਹਿਊਮਨ ਰਾਈਟਸ ਕਮੇਟੀ ਵਲੋਂ ਫਰਾਂਸ ਵਾਸੀ, 76 ਸਾਲਾ ਰਣਜੀਤ ਸਿੰਘ ਦੇ ਦਸਤਾਰ ਕੇਸ ਸਬੰਧੀ ਦਿੱਤਾ ਗਿਆ ਫੈਸਲਾ।

ਰਾਹਤ: ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਨੇ ਫਰਾਂਸ ਵਿਚ ਦਸਤਾਰ ‘ਤੇ ਪਾਬੰਦੀ ਖਿਲਾਫ ਫੈਸਲਾ ਦਿੱਤਾ

ਪੈਰਿਸ, ਫਰਾਂਸ (12 ਜਨਵਰੀ, 2012): ਫਰਾਂਸ ਵਿਚ ਦਸਤਾਰ ਉੱਤੇ ਲੱਗੀ ਪਾਬੰਦੀ ਦੇ ਮਾਮਲੇ ਵਿਚ ਸਿੱਖਾਂ ਲਈ ਰਾਹਤ ਦੀ ਖਬਰ ਹੈ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਨੇ ਫਰਾਂਸ ਵਿਚ ਦਸਤਾਰ 'ਤੇ ਪਾਬੰਦੀ ਖਿਲਾਫ ਫੈਸਲਾ ਦਿੱਤਾ ਹੈ। 70 ਸਾਲਾਂ ਦੇ ਬਜੁਰਗ ਰਣਜੀਤ ਸਿੰਘ ਵੱਲੋਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਇਹ ਮਾਮਲਾ ਲਿਜਾਇਆ ਗਿਆ ਸੀ ਕਿ ਫਰਾਂਸ ਸਰਕਾਰ ਵੱਲੋਂ ਉਸ ਨੂੰ ਆਪਣਾ ਸ਼ਨਾਖਤੀ ਕਾਰਡ ਬਣਵਾਉਣ ਲਈ ਦਸਤਾਰ ਲਾਹੁਣ ਲਈ ਕਹਿਣਾਂ ਉਸ ਦੇ "ਧਾਰਮਿਕ ਹੱਕਾਂ" ਦੀ ਉਲੰਘਣਾ ਹੈ।

« Previous Page