ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ

October 7, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਦੂਜੀਆਂ ਪਾਰਟੀਆਂ ਤੋਂ ਪਹਿਲ ਕਰਦਿਆਂ ਆਪਣੀ ਤੀਜੀ ਸੂਚੀ ਵੀ ਅੱਜ ਜਾਰੀ ਕਰ ਦਿੱਤੀ। ਇਸ ਸੂਚੀ ਵਿਚ ਮੁੱਖ ਨਾਮ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਹਨ।

1. ਸੁਖਪਾਲ ਸਿੰਘ ਖਹਿਰਾ; ਭੁਲੱਥ 2. ਡਾ. ਵਿਨੋਦ; ਭੌਆ 3. ਜੋਗਿੰਦਰ ਛੀਨਾ; ਦੀਨਾ ਨਗਰ 4. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ; ਡੇਰਾ ਬਾਬਾ ਨਾਨਕ 5. ਕਰਤਾਰ ਸਿੰਘ; ਤਰਨ ਤਾਰਨ 6. ਸਰੂਪ ਸਿੰਘ ਕਡਿਆਣਾ; ਫਿਲੌਰ 7. ਜਗਤਾਰ ਸਿੰਘ ਸੰਘੇੜਾ; ਨਕੋਦਰ 8. ਡਾ. ਅਮਰਜੀਤ ਸਿੰਘ ਥਿੰਦ; ਸ਼ਾਹਕੋਟ 9. ਗੁਲਸ਼ਨ ਸ਼ਰਮਾ; ਜਲੰਧਰ (ਉੱਤਰ) 10. ਦਰਸ਼ਨ ਲਾਲ ਭਗਤ; ਜਲੰਧਰ (ਪੱਛਮ) 11. ਹੰਸ ਰਾਜ ਰਾਣਾ; ਆਦਮਪੁਰ 12. ਐਡਵੋਕੇਟ ਅਮਰਪਾਲ ਸਿੰਘ; ਸ੍ਰੀ ਹਰਿਗੋਬਿੰਦਪੁਰ 13. ਸੁਲੱਖਣ ਸਿੰਘ ਜੱਗੀ; ਮੁਕੇਰੀਆਂ 14. ਕੁਲਭੂਸ਼ਣ ਸਿੰਘ ਮਿਨਹਾਸ; ਸੁਜਾਨਪੁਰ 15. ਪਰਮਜੀਤ ਸਚਦੇਵਾ; ਹੁਸ਼ਿਆਰਪੁਰ 16. ਹਰਜੋਤ ਕੌਰ; ਬੰਗਾ 17. ਚਰਨਜੀਤ ਸਿੰਘ ਚੰਨੀ; ਨਵਾਂ ਸ਼ਹਿਰ 18. ਡਾ. ਚਰਨਜੀਤ ਸਿੰਘ; ਚਮਕੌਰ ਸਾਹਿਬ 19. ਕੰਵਰ ਸੰਧੂ; ਖਰੜ 20. ਸਰਵਜੀਤ ਕੌਰ ਮਾਣੂੰਕੇ; ਜਗਰਾਉਂ 21. ਮਨਜੀਤ ਸਿੰਘ ਬਿਲਾਸਪੁਰ; ਨਿਹਾਲ ਸਿੰਘ ਵਾਲਾ 22. ਡਾ. ਰਣਜੋਧ ਸਿੰਘ ਸਰਾਂ; ਧਰਮਕੋਟ 23. ਜਗਦੀਪ ਸਿੰਘ ਸੰਧੂ; ਗਿੱਦੜਬਾਹਾ 24. ਨਾਜ਼ਰ ਸਿੰਘ ਮਾਨਸ਼ਾਹੀਆ; ਮਾਨਸਾ 25. ਪਿਰਮਲ ਸਿੰਘ; ਭਦੌੜ 26. ਕੁਲਵੰਤ ਸਿੰਘ ਪੰਡੋਰੀ; ਮਹਿਲ ਕਲਾਂ 27 ਮੀਤ ਹੇਅਰ; ਬਰਨਾਲਾ 28. ਜਗਤਾਰ ਸਿੰਘ ਰਾਜਲਾ; ਸਮਾਣਾ 29. ਲਖਬੀਰ ਸਿੰਘ ਰਾਏ; ਫਤਿਹਗੜ੍ਹ ਸਾਹਿਬ[

ਸੰਬੰਧਤ ਖਬਰ:

ਪੰਜਾਬ ਚੋਣਾਂ 2017: ‘ਆਪ’ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,