April 28, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਨੇ ਕੱਲ੍ਹ (ਬੁੱਧਵਾਰ) ਨਾਮਧਾਰੀ ਫਿਰਕੇ ਦੇ ਇਕ ਧੜੇ ਦੇ ਮੁਖੀ ਠਾਕੁਰ ਦਲੀਪ ਸਿੰਘ ਦੇ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਭਾਈ ਵਡਾਲਾ ਨਾਮਧਾਰੀ ਮੁਖੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਂਦੇ ਹੋਏ
ਅੰਮ੍ਰਿਤਸਰ ਸਿਟੀ ਪੁਲਿਸ ਕੋਲ ਕਰਵਾਈ ਸ਼ਿਕਾਇਤ ‘ਚ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਠਾਕੁਰ ਦਲੀਪ ਸਿੰਘ ਦੇ ਅੰਮ੍ਰਿਤ ਸੰਸਕਾਰ ਦੌਰਾਨ ‘ਹਵਨ’ ਕਰਵਾ ਕੇ ਪਰੰਪਰਾਵਾਂ ਅਤੇ ਸਿਧਾਂਤਾਂ ਦੇ ਖਿਲਾਫ ਕੰਮ ਕਰਨ ਕੀਤਾ ਹੈ।

ਦਰਜ ਸ਼ਿਕਾਇਤ ਦੀ ਕਾਪੀ
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Bhai Baldev Singh Wadala Files Police Complaint Against Namdhari Chief Thakur Dalip Singh …
Related Topics: Anti-Sikh Deras, Bhai Baldev Singh Wadala, Namdhari Sect, Sikh Sadbhavna Dal