June 5, 2021 | By ਸਿੱਖ ਸਿਆਸਤ ਬਿਊਰੋ
ਭਾਈ ਮੋਹਰ ਸਿੰਘ ਜੀ ਦੇ ਜੀਵਨ ਬਾਰੇ ਸਿੱਖ ਸਿਆਸਤ ਵੱਲੋਂ ਭਾਈ ਬਲਬੀਰ ਸਿੰਘ (ਪਿੰਡ-ਸੁਰੋਂਭੱਡਾ) ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨਾਲ ਕੀਤੀ ਗੱਲਬਾਤ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਝੀ ਕਰ ਰਹੇ ਹਾਂ।
Related Topics: Ghallughara June 1984, June 1984 attack on Sikhs, June 1984 Martyrs