
March 30, 2010 | By ਸਿੱਖ ਸਿਆਸਤ ਬਿਊਰੋ
ਭਾਈ ਪਰਮਜੀਤ ਸਿੰਘ ਭਿਓਰਾ
ਚੰਡੀਗੜ੍ਹ (30 ਮਾਰਚ, 2010): ਅੱਜ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਲੱਗਦੀ ਖਾਸ ਕਚਿਹਰੀ ਦੇ ਜੱਜ ਆਰ. ਕੇ. ਸੌਂਧੀ ਨੇ ਪੰਜਾਬ ਦੇ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਸਾਜਿਸ਼ ਕਰਨ ਦੇ ਦੋਸ਼ ਵਿੱਚ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਭਾਈ ਭਿਓਰਾ ਨੂੰ ਅਦਾਲਤ ਵੱਲੋਂ ਕੱਲ ਦੋਸ਼ੀ ਐਲਾਨਿਆ ਗਿਆ ਸੀ ਅਤੇ ਅੱਜ ਦਾ ਦਿਨ ਸਜਾ ਸੁਣਾਉਣ ਲਈ ਮਿੱਥਿਆ ਗਿਆ ਸੀ।
Related Topics: Indian Satae, Punjab Police