December 17, 2024 | By ਸਿੱਖ ਸਿਆਸਤ ਬਿਊਰੋ
ਇੰਡੀਆ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਅਮਰੀਕਾ ਦੀ ਡੀਪ ਸਟੇਟ ਉੱਤੇ ਦੋਸ਼ ਲਗਾਏ ਗਏ ਹਨ ਕਿ ਅਮਰੀਕੀ ਏਜੰਸੀਆਂ ਇੰਡੀਆ ਵਿਚ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਦੌਰਾਨ ਕਨੇਡਾ ਵਿਚ ਭਾਰਤੀ ਦਖਲ ਅੰਦਾਜ਼ੀ ਦੇ ਨਵੇਂ ਵੇਰਵੇ ਸਾਹਮਣੇ ਆਏ ਹਨ। ਇਹਨਾ ਘਟਨਾਕ੍ਰਮਾਂ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਗੱਲਬਾਤ ਕੀਤੀ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਸਾਂਝੀ ਕਰੋ ਜੀ।
Related Topics: Canada-India diplomatic crisis, Canadian politics, Mandeep Singh, Parmjeet Singh Gazi, Sikh Siyasat