June 20, 2025 | By ਸਿੱਖ ਸਿਆਸਤ ਬਿਊਰੋ
ਨਵੰਬਰ ’84 ਦੇ 40 ਸਾਲਾਂ ਉੱਤੇ ਅਦਾਰਾ ਸਿੱਖ ਸਿਆਸਤ ਵੱਲੋਂ ਇਕ ਦਸਤਾਵੇਜ਼ੀ ਲੜੀ ਜਾਰੀ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਛੇਵਾਂ ਭਾਗ ਜਾਰੀ ਕੀਤਾ ਹੈ। ਇਸ ਕੜੀ ਵਿੱਚ ਕੁੱਲੂ (ਹਿਮਾਚਲ ਪ੍ਰਦੇਸ਼) ਦੇ ਸਿੱਖਾਂ ਦੀ ਹੱਢ ਬੀਤੀ ਬਿਆਨ ਕੀਤੀ ਗਈ ਹੈ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।
Related Topics: 1984 Sikh Genocide, Akal Takht Sahib, November 1984, November 1984 genocide, November 1984 Witness, Sikhs in Himachal Pradesh