December 6, 2009 | By ਸਿੱਖ ਸਿਆਸਤ ਬਿਊਰੋ
ਉਕਤ ਤਸਵੀਰ: ਇੱਕ ਜਖਮੀ ਸਿੱਖ ਨੌਜਵਾਨ।
ਆਸ਼ੂਤੋਸ਼ ਪਾਖੰਡੀ ਦਾ 5 ਦਸੰਬਰ 2009 ਨੂੰ ਲੁਧਿਆਣਾ ਵਿਖੇ ਹੋ ਰਿਹਾ ਸਮਾਗਮ ਰੋਕਣ ਜਾ ਰਹੇ ਸਿੰਘਾਂ ਉੱਤੇ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿੱਚ ਭਾਈ ਦਰਸ਼ਨ ਸਿੰਘ ਸ਼ਹੀਦ ਹੋ ਗਏ ਅਤੇ ਅਨੇਕਾਂ ਜਖਮੀ ਹੋਏ ਹਨ।
Related Topics: Anti-Sikh Deras, Ludhiana Kand