November 25, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪਿਛਲੇ ਦਿਨੀ ਰਿਲੀਜ਼ ਹੋਈ “ਕਾਲੀ ਦਿਵਾਲੀ” ਫਿਲ਼ਮ ਦੇ ਨਿਰਮਾਤਾਵਾਂ ਪੰਜ ਤੀਰ ਰਿਕਾਰਡਸ ਵੱਲੋਂ ਇੱਕ ਹੋਰ ਛੋਟੀ ਫਿਲਮ “ਗੁਰਪੁਰਬ” ਰਿਲੀਜ਼ ਕੀਤੀ ਗਈ ਹੈ। ਇਸ ਫਿਲਮ ਵਿੱਚ ਗੁਰਬਾਣੀ ਦੇ ਸਿਧਾਂਤ ਅਨੁਸਾਰ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੱਤਾ ਗਿਆ ਹੈ।
Related Topics: Gurpurab Movie, Panj Teer Records