ਚੋਣਵੀਆਂ ਵੀਡੀਓ » ਵੀਡੀਓ

ਸਮੇਂ ਬਾਰੇ ਸਾਡੀ ਸਮਝ

October 19, 2022 | By

 

 

ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਫਾਊਂਡੇਸ਼ਨ ਸ਼੍ਰੀ ਚਮਕੌਰ ਸਾਹਿਬ ਵੱਲੋਂ 31 ਅਗਸਤ 2022 ਨੂੰ ਸਮਾਂ, ਸ਼ਬਦ ਅਤੇ ਬਿਜਲਈ ਜਗਤ ਵਿਸੇ ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਹ ਵਿਚਾਰ ਚਰਚਾ ਗੁਰਦੁਆਰਾ ਗੜੀ ਸਾਹਿਬ (ਸ਼੍ਰੀ ਚਮਕੌਰ ਸਾਹਿਬ)ਵਿਖੇ ਹੋਈ।

ਇਸ ਵਿਚਾਰ ਚਰਚਾ ਦੌਰਾਨ ਬੋਲਦਿਆਂ ਡਾ.ਸੇਵਕ ਸਿੰਘ ਨੇ ਸ਼ਬਦ ਦੀ ਮਹਾਨਤਾ, ਸਮਰੱਥਾ, ਇੱਜਤ, ਸ਼ਬਦਾਂ ਨਾਲ ਰਿਸਤੇਆਂ ਦੀ ਪਰਖ, ਸੂਚਨਾ ਦੇ ਕਾਰਨ ਸਾਡੇ ਮਨ ਵਿੱਚ ਘੱਟਦਾ ਸ਼ਬਦ ਦਾ ਸਤਿਕਾਰ ਅਤੇ ਖਤਮ ਹੁੰਦੀ ਸ਼ਬਦ ਦੀ ਪਵਿੱਤਰਤਾ ਬਾਰੇ ਆਪਣੇ ਵਿਚਾਰ ਸਾਝੇ ਕੀਤੇ ਡਾ. ਸੇਵਕ ਸਿੰਘ ਦੀ ਪੂਰੀ ਵੀਡੀਓ ਰਿਕਾਰਡਿੰਗ ਚੋਂ ਸਮੇਂ ਬਾਰੇ ਸਾਡੀ ਸਮਝ ਦਾ ਹਿੱਸਾ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,