October 19, 2016 | By ਸਿੱਖ ਸਿਆਸਤ ਬਿਊਰੋ
ਰਿਆਦ: ਸਾਊਦੀ ਅਰਬ ਨੇ ਬੀਤੇ ਦਿਨ ਕਤਲ ਦੇ ਜੁਰਮ ‘ਚ ਸ਼ਾਹੀ ਖ਼ਾਨਦਾਨ ਦੇ ਇਕ ਮੈਂਬਰ ਨੂੰ ਮੌਤ ਦੀ ਸਜ਼ਾ ਦੇ ਦਿੱਤੀ। ਆਪਣੇ ਆਪ ‘ਚ ਇਹ ਇਕ ਦੁਰਲੱਭ ਘਟਨਾ ਹੈ ਜਿਸ ‘ਚ ‘ਹਾਊਸ ਆਫ਼ ਸਾਊਦ’ ਦੇ ਹਜ਼ਾਰਾਂ ਮੈਂਬਰਾਂ ਵਿਚੋਂ ਕਿਸੇ ਇਕ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੋਵੇ। ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ ਹੈ ਕਿ ਪ੍ਰਿੰਸ ਤੁਰਕੀ ਬਿਨ ਸਾਊਦ ਅੱਲ ਕਬੀਰ ਨੂੰ ਰਾਜਧਾਨੀ ਰਿਆਦ ‘ਚ ਮੌਤ ਦੀ ਸਜ਼ਾ ਦਿੱਤੀ ਗਈ। ਅਲ ਕਬੀਰ ‘ਤੇ ਸਾਊਦੀ ਨਾਗਰਿਕ ਆਦਿਲ ਅਲ ਮੁਹੰਮਦ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਸੀ।

ਪ੍ਰਤੀਕਾਤਮਕ ਤਸਵੀਰ
Related Topics: Saudi Arabia, Shariah Law