January 3, 2023 | By ਸਿੱਖ ਸਿਆਸਤ ਬਿਊਰੋ
1 ਜਨਵਰੀ 1993 ਵਾਲੇ ਦਿਨ ਪੰਜਾਬ ਪੁਲਿਸ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਭਾਰੀ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ। ਅੱਜ ਦੇ ਦਿਨ ਉਹਨਾਂ ਦੀ ਯਾਦ ਵਿਚ “ਸੰਖੇਪ ਗੱਲਬਾਤ” ਸਾਂਝੀ ਕਰ ਰਹੇ ਹਾਂ।
Related Topics: Jathedar of Akal Takht Sahib, Shaheed Bhai Gurdev Singh Kaunke