Tag Archive "anurag-thakur"

ਜਾਮਿਆ ਵਿਖੇ ਬਿਪਰਵਾਦੀ ਨੇ ਗੋਲੀ ਚਲਾਈ (ਜਾਣੋ ਸਭ ਕੁਝ, ਜੋ ਹੁਣ ਤੱਕ ਜੋ ਜਾਨਣਾ ਬਣਦਾ ਹੈ)

• ਵੀਰਵਾਰ (30 ਜਨਵਰੀ) ਨੂੰ ਇਕ ਬਿਪਰਵਾਦੀ ਕਾਰਕੁੰਨ ਵਲੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਾਰਸਿਟੀ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। • ਹਮਲਾਵਰ ਭਾਜਪਾ, ਰ.ਸ.ਸ. ਤੇ ਬਜਰੰਗ ਦਲ ਦਾ ਸਰਗਰਮ ਹਿਮਾਇਤੀ ਦੱਸਿਆ ਜਾ ਰਿਹਾ ਹੈ।