Tag Archive "bhai-gurdev-singh-kaonke"

ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨਮਿਤ ਸ਼ਹੀਦੀ ਸਮਾਗਮ 1 ਜਨਵਰੀ ਨੂੰ ਹੋਵੇਗਾ

ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਨਮਿਤ ਸ਼ਹੀਦੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਕਾਉਂਕੇ ਵਿਖੇ ਇੱਕ ਜਨਵਰੀ (ਦਿਨ ਬੁੱਧਵਾਰ) ਨੂੰ ਕਰਵਾਇਆ ਜਾ ਰਿਹਾ ਹੈ।

ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਬਚਾਉਣ ਲਈ ਸਰਕਾਰ ਨੇ ਤਿਵਾੜੀ ਰਿਪੋਰਟ ਦਬਾ ਕੇ ਰੱਖੀ…

ਲੁਧਿਆਣਾ (9 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੱਮਿਕਰ ਸਿੰਘ ਅਤੇ ਜਸਵੀਰ ਸਿਘ ਖੰਡੂਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸਬੰਧ ਵਿੱਚ ਏ. ਡੀ. ਜੀ. ਪੀ. ਤਿਵਾੜੀ ਦੀ ਰਿਪੋਰਟ ਨੂੰ ਪੰਜਾਬ ਸਰਕਾਰ ਹੂ-ਬ-ਹੂ ਲੋਕਾਂ ਸਾਹਮਣੇ ਜਨਤਕ ਕਰੇ ਕਿਉਂਕਿ ਸੀਨੀਅਰ ਪੱਤਰਕਾਰ ਐਚ. ਐਸ.ਬਾਵਾ ਨੇ ਇਸ ਰਿਪੋਰਟ ਦੇ ਤੱਥ ਜਨਤਾ ਦੀ ਕਚਿਹਰੀ ਵਿੱਚ ਪੇਸ਼ ਕਰ ਦਿਤੇ ਹਨ।