Tag Archive "delhi-fateh-jatha"

ਮੌਜੂਦਾ ਹਾਲਾਤ ਦੇ ਹੱਲ ਬਾਰੇ ਸਿੱਖਾਂ ਦੀ ਵੱਖੋ-ਵੱਖਰੀ ਰਾਏ ਕਿਉਂ ਹੈ – ਭਾਈ ਮਨਧੀਰ ਸਿੰਘ ਦਾ ਵਖਿਆਨ

ਇਸ ਮੌਕੇ ਸਿੱਖ ਕਾਰਕੁੰਨ ਭਾਈ ਮਨਧੀਰ ਸਿੰਘ ਜੀ ਨੇ ਮੌਜੂਦਾ ਪੰਥਕ ਸਥਿਤੀ ਅਤੇ ਸਿੱਖ ਹਲਕਿਆਂ ਦੇ ਵਿਚ ਇਸ ਨੂੰ ਲੈ ਕੇ ਚਲ ਰਹੀਆਂ ਵੱਖੋ-ਵੱਖਰੀਆਂ ਚਰਚਾਵਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ।

ਅਜੋਕੇ ਪੰਥਕ ਹਾਲਾਤ ਅਤੇ ਸਿੱਖ ਨੌਜਵਾਨਾਂ ਦੀ ਭੂਮਿਕਾ – ਭਾਈ ਅਜਮੇਰ ਸਿੰਘ ਜੀ ਦਾ ਵਖਿਆਨ

ਇਸ ਮੌਕੇ ਭਾਈ ਅਜਮੇਰ ਸਿੰਘ ਜੀ ਵਲੋਂ ਅਜੋਕੇ ਪੰਥਕ ਹਾਲਾਤ ਅਤੇ ਸਿੱਖ ਨੌਜਵਾਨਾਂ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ ਗਏ।