Tag Archive "dr-gurminder-singh-rupowali"

ਪੁਸਤਕ ‘ਪਹਿਲਾ ਘੱਲੂਘਾਰਾ’ ਵਿਚ ਪ੍ਰਿੰ. ਸਵਰਨ ਸਿੰਘ ਚੂਸਲੇਵੜ ਦੀ ਇਤਿਹਾਸਕਾਰ

ਇਤਿਹਾਸ, ਇਤਿਹਾਸਕਾਰੀ ਅਤੇ ਇਤਿਹਾਸ-ਦਰਸ਼ਨ ਇਕੋ ਧਾਰਾ ਵਿਚੋਂ ਨਿਕਲੇ ਹੋਏ ਅਲੱਗ-ਅਲੱਗ ਪ੍ਰਬੰਧ ਹਨ। ਇਹਨਾਂ ਤਿੰਨੋਂ ਪ੍ਰਬੰਧਾਂ ਵਿਚ ਮੁੱਖ ਕੜੀ ਦਾ ਕਾਰਜ ਇਤਿਹਾਸਕਾਰ ਹੀ ਕਰਦਾ ਹੈ। ਇਤਿਹਾਸਕਾਰ ਲਈ ਇਹਨਾਂ ਤਿੰਨਾਂ ਸੰਕਲਪਾਂ ਦੀ ਸਮਝ ਹੋਣੀ ਆਪਣੇ ਆਪ ਵਿਚ ਵਿਲੱਖਣ ਗੱਲ ਹੈ।