Tag Archive "dr-sewak-singh"

ਪੰਜਾਬੀ ਪਰਵਾਸ ਦੀ ਬੁਨਿਆਦ,ਕਾਰਨ ਅਤੇ ਜੜ੍ਹ

ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ (ਬਠਿੰਡਾ) ਵੱਲੋ 9 ਦਸੰਬਰ ,2022 ਨੂੰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਦਿਸ਼ਾ, ਦਸ਼ਾ ਅਤੇ ਪੰਜਾਬੀ ਪ੍ਰਵਾਸ ਵਿਸ਼ੇ ਉਪਰ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਦੌਰਾਨ ਬੋਲਦਿਆਂ ਡਾ.ਸੇਵਕ ਸਿੰਘ ਨੇ ਪੰਜਾਬੀ ਪਰਵਾਸ ਦੀ ਬੁਨਿਆਦ,ਕਾਰਨ ਅਤੇ ਜੜ੍ਹ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ

ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ਕਿਉਂ ਨਹੀਂ ਬਣਨੀਆਂ ਚਾਹੀਦੀਆਂ? ਜਰੂਰ ਸੁਣੋ!

ਗੁਰੂ ਪਾਤਿਸਾਹ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬਾਨ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਾਉਂਦੀ ਫਿਲਮ ਵਿਰੁੱਧ ਸਿੱਖ ਸੰਗਤ ਨੇ ਆਪਣਾ ਅਸਲ ਰੁਤਬਾ ਪਛਾਣਦਿਆਂ ਸੰਘਰਸ਼ ਕਰਕੇ ਪਾਤਿਸਾਹ ਦੀ ਬਖਸ਼ਿਸ਼ ਸਦਕਾ ਇਕ ਪੜਾਅ ਫਤਿਹ ਕੀਤਾ ਹੈ।

ਵਿੱਦਿਆ ਦਾ ਮਹੱਤਵ

ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਵੱਲੋਂ ੮ ਅਕਤੂਬਰ, 2022 ਨੂੰ ਸਮਾਗਮ ਕਰਵਾਇਆ ਗਿਆ. ਇਸ ਸਮਾਗਮ ਦੌਰਾਨ ਡਾ.ਸੇਵਕ ਸਿੰਘ ਵੱਲੋਂ ਗੁਰਮੁਖੀ ਵਿਦਿਆ ਦਾ ਇਤਿਹਾਸ ਅਤੇ ਮਹੱਤਵ ਵਿਸ਼ੇ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ।

ਇਤਿਹਾਸ ਵਿਚ ਅਣਗੌਲੇ ਕਰ ਦਿੱਤੀ ਗਈ ਬੱਬਰ ਅਕਾਲੀ ਲਹਿਰ ਦਾ 100 ਸਾਲਾ ਸਥਾਪਨਾ ਸਮਾਗਮ ਮਨਾਇਆ ਗਿਆ

ਬੱਬਰ ਅਕਾਲੀ ਯੋਧਿਆਂ ਦਾ ਟੀਚਾ ਪੰਜਾਬ ਵਿੱਚ ਖਾਲਸਾ ਰਾਜ ਦੀ ਮੁੜ ਬਹਾਲੀ ਅਤੇ ਹਿੰਦੁਸਤਾਨ ਵਿੱਚ ਸਵੈਰਾਜ ਕਾਇਮ ਕਰਨਾ ਸੀ। ਇਸ ਮਨੋਰਥ ਲਈ ਹਥਿਆਰ ਬੰਦ ਜੱਦੋਜਹਿਦ ਰਾਹੀਂ ਫਿਰੰਗੀ ਹਕੂਮਤ ਦੇ ਮਨ ਵਿਚ ਖੌਫ ਅਤੇ ਤਰਥੱਲੀ ਮਚਾ ਦੇਣ ਵਾਲੇ ਬਬਰ ਯੋਧਿਆਂ ਨੂੰ 1947 ਦੇ ਸੱਤਾ ਤਬਾਦਲੇ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ।

ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਿਆਂ ਦਾ ਖੇਤਾਂ ਅਤੇ ਸ਼ਬਦਾਂ ਨਾਲ ਸੰਬੰਧ

ਗੁਰੂ ਨਾਨਕ ਪਾਤਸ਼ਾਹ ਦੇ 553 ਪ੍ਰਕਾਸ਼ ਪੁਰਬ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (ਫਤਹਿਗੜ੍ਹ ਸਾਹਿਬ) ਵੱਲੋਂ 10 ਨਵੰਬਰ 2022 ਨੂੰ ਸਲਾਨਾ ਸਮਾਗਮ ਕਰਵਾਇਆ ਗਿਆ ।

ਅਗਲੀ ਪੀੜੀ ਦਾ ਭਵਿੱਖ ਅਸੀਂ ਕਿਵੇ ਬਣਾ ਰਹੇ ਹਾਂ

ਨਗਰ ਪੰਚਾਇਤ ਵੱਲੋਂ ਬਾਬਾ ਲਾਲ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਸਮਾਗਮ 26/10/2022 ਨੂੰ ਵਜੀਦਕੇ ਖੁਰਦ (ਬਰਨਾਲਾ) ਵਿਖੇ ਕਰਵਾਇਆ ਗਿਆ। ਜਿੱਥੇ ਡਾ ਸੇਵਕ ਸਿੰਘ ਵੱਲੋਂ ਸਿੱਖਾਂ ਦੇ ਅਜੋਕੇ ਹਾਲਾਤ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਝੇ ਕੀਤੇ ਗਏ।

ਜਾਣੋਂ ਕਿਵੇਂ! ਗਾਲ੍ਹਾਂ ਸ਼ਬਦ ਦੀ ਬੇਅਦਬੀ

ਵਿਚਾਰ ਸਭਾ ਲੱਖੀ ਜੰਗਲ ਖਾਲਸਾ (ਤਲਵੰਡੀ ਸਾਬੋ) ਵੱਲੋਂ 16 ਅਗਸਤ 2022 ਨੂੰ ਸ਼ਬਦ, ਭਾਸ਼ਣ ਅਤੇ ਮਨੁੱਖੀ ਸੁਭਾਅ ਬਾਰੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਹ ਵਿਚਾਰ ਚਰਚਾ ਗੁਰਦੁਆਰਾ ਸਾਹਿਬ ਧਨੌਲਾ (ਬਰਨਾਲਾ) ਵਿਖੇ ਹੋਈ।

ਅਜੌਕੇ ਸਮੇਂ ‘ਚ ਸਰਬੱਤ ਦੇ ਭਲੇ ਲਈ ਸਿੱਖਾਂ ਦੇ ਕਰਨ ਯੋਗ ਕਾਰਜ

ਵਿਚਾਰ ਸਭਾ ਲੱਖੀ ਜੰਗਲ ਖਾਲਸਾ ਵੱਲੋਂ 14 ਅਗਸਤ 2022 ਨੂੰ ਗੁਰਦੁਆਰਾ ਭੰਮੇ ਕਲਾਂ,ਮਾਨਸਾ ਵਿਖੇ ਇਕ ਵਿਚਾਰ ਗੋਸ਼ਟਿ ਕਰਵਾਈ ਗਈ। ਇਸ ਵਿਚਾਰ ਗੋਸ਼ਟਿ ਦਾ ਵਿਸ਼ਾ "ਅਜੌਕੇ ਸਮੇਂ 'ਚ ਸਰਬੱਤ ਦੇ ਭਲੇ ਲਈ ਸਿੱਖਾਂ ਦੇ ਕਰਨ ਯੋਗ ਕਾਰਜ" ਰੱਖਿਆ ਗਿਆ ਸੀ।

ਬਿਜਲਈ ਜਗਤ: ਮਨੋਰੰਜਨ ਤੇ ਸੂਚਨਾ ਰਾਹੀ ਕਾਬੂ ਕਰਨ ਦਾ ਸਾਧਨ

ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਫਾਊਂਡੇਸ਼ਨ ਸ਼੍ਰੀ ਚਮਕੌਰ ਸਾਹਿਬ ਵੱਲੋਂ 31 ਅਗਸਤ 2022 ਨੂੰ ਸਮਾਂ, ਸ਼ਬਦ ਅਤੇ ਬਿਜਲਈ ਜਗਤ ਵਿਸੇ 'ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਹ ਵਿਚਾਰ ਚਰਚਾ ਗੁਰਦੁਆਰਾ ਗੜੀ ਸਾਹਿਬ (ਸ਼੍ਰੀ ਚਮਕੌਰ ਸਾਹਿਬ)ਵਿਖੇ ਹੋਈ।

ਸਮੇਂ ਬਾਰੇ ਸਾਡੀ ਸਮਝ

ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਫਾਊਂਡੇਸ਼ਨ ਸ਼੍ਰੀ ਚਮਕੌਰ ਸਾਹਿਬ ਵੱਲੋਂ 31 ਅਗਸਤ 2022 ਨੂੰ ਸਮਾਂ, ਸ਼ਬਦ ਅਤੇ ਬਿਜਲਈ ਜਗਤ ਵਿਸੇ 'ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਹ ਵਿਚਾਰ ਚਰਚਾ ਗੁਰਦੁਆਰਾ ਗੜੀ ਸਾਹਿਬ (ਸ਼੍ਰੀ ਚਮਕੌਰ ਸਾਹਿਬ)ਵਿਖੇ ਹੋਈ।

« Previous PageNext Page »