ਪੱਤਰਕਾਰ ਦੀ ਕੁੱਟਮਾਰ ਕਰਕੇ ਕੈਮਰਾ ਖੋਹਣ ਦੇ ਕੇਸ ਵਿੱਚ ਸੁਖਬੀਰ ਬਾਦਲ ਬਾਅਦ ਦੁਪਹਿਰ ਜੁਡੀਸ਼ੀਅਲ ਮੈਜਿਸਟਰੇਟ ਸਤੀਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਹੋਏ ਤੇ ਜੱਜ ਸਾਹਮਣੇ ਬਿਆਨ ਦਰਜ ਕਰਵਾਏ । ਉਨ੍ਹਾਂ ਖਿ਼ਲਾਫ਼ ਚੱਲ ਰਹੇ ਕਰੀਬ ਦਸ ਸਾਲ ਪੁਰਾਣੇ ਫ਼ੌਜਦਾਰੀ ਮੁਕੱਦਮੇ 'ਚ ਸ. ਬਾਦਲ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣਾ ਪਿਆ ।
1999 ਦੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਇੱਕ ਪੱਤਰਕਾਰ ਦੀ ਕੁੱਟਮਾਰ ਕਰਕੇ ਕੈਮਰਾ ਖੋਹਣ ਦ ਦੇ ਕੇਸ ਵਿੱਚ ਸੁਖਬੀਰ ਬਾਦਲ 5 ਜਨਵਰੀ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਵੇਗਾ।
ਪਿੰਡ ਬਗਰਾੜੀ ਵਿਖੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਹੋਣ ਦੀ ਬਹੁਤ ਹੀ ਇੱਕ ਹੋਰ ਹਿਰਦੇਵੇਧਕ ਖ਼ਬਰ ਮਿਲੀ ਹੈ।
ਫ਼ਰੀਦਕੋਟ (22 ਅਪ੍ਰੈਲ, 2015): ਪੰਜਾਬ ਤੋਂ ਪਾਕਿਸਤਾਨ ਸਥਿਤ ਗੁਰੁਦਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਦੇ ਜੋੜ ਮੇਲੇ 'ਤੇ ਦਰਸ਼ਨ ਕਰਨ ਗਏ ਪਰਿਵਾਰ ਦੇ ਚਾਰ ਮੈਂਬਰਾਂ ਦੇ ਰਹੱਸਮਈ ਹਾਲਤਾਂ ਵਿੱਚ ਗੁੰਮ ਹੋਣ ਕਰਕੇ ਪੁਲਿਸ ਅਤੇ ਖੂਫੀਆ ਏਜ਼ੰਸੀਆਂ ਦੀ ਨੀਦ ਹਰਾਮ ਹੋ ਗਈ ਹੈ।