Tag Archive "gurwinder-singh"

ਰਾਸ਼ਟਰਵਾਦੀ 20-20(2020) ਵਿੱਚ ਤੁਹਾਡਾ ਸਵਾਗਤ ਹੈ

ਸੰਸਾਰਕ ਪੱਧਰ ਤੇ ਆਰਥਿਕ ਮੰਦੀ ਤੇ ਸਿਆਸੀ ਉਥਲ-ਪੁਥਲ ਵਾਲਾ ਵਰ੍ਹਾ 2019 ਹਿੰਦੋਸਤਾਨੀ ਸਾਮਰਾਜ ਲਈ ਇੱਕ ਅਹਿਮ ਸਾਲ ਸਾਬਤ ਹੋਇਆ ਹੈ। 2019 ਦੀਆਂ ਚੋਣਾਂ ਵਿਚ ਰਾਸ਼ਟਰਵਾਦੀ (ਸ਼ੁੱਧ ਹਿੰਦੂ ਰਾਸ਼ਟਰਵਾਦੀ) ਦਲ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਕੇ ਸਸੰਦ ਵਿੱਚ ਪਹੁੰਚਿਆ ਹੈ ਜਿਸਨੂੰ ਆਪਣੇ ਭਾਈਵਾਲ ਦਲਾਂ ਦੀ ਜਰੂਰਤ ਵੀ ਨਹੀਂ ਪਈ‍।