Tag Archive "h-s-phoolka"

ਸ਼੍ਰੋ.ਗੁ.ਪ੍ਰ.ਕ. ਨੇ ਮੁੜ ਪਲਟੀ ਮਾਰੀ; ਕਿਹਾ ਹੁਣ ਫੂਲਕਾ ਦਾ ਸਨਮਾਨ ਕਰਾਂਗੇ; 26 ਜਨਵਰੀ ਨੂੰ ਸਮਾਗਮ ਰੱਖਿਆ

1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਗਵਾਹੀਆਂ ਦੇਣ ਵਾਲੇ ਗਵਾਹਾਂ ਅਤੇ ਮੁਕਦਮਿਆਂ ਦੀ ਪੈਰਵੀ ਕਰਨ ਵਾਲੇ ਵਕੀਲਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਣ ਵਾਲਾ ਸਨਮਾਨ ਹੁਣ 26 ਜਨਵਰੀ ਨੂੰ ਹੋਵੇਗਾ।

ਸ.ਫੂਲਕਾ ਨੇ ਅਗਲੇ ਕਾਰਜਾਂ ਦਾ ਕੀਤਾ ਐਲਾਨ: ਬਣਾਉਣਗੇੇ ਬੁੱਧੀਜੀਵੀ ਵਿੰਗ

ਇਸਦੇ ਪਹਿਲੇ ਯੁਨਿਟ ਵਿਚ ਸਿਰਫ ਸਾਬਤ ਸੂਰਤ ਸਿੱਖਾਂ ਦੀ ਭਰਤੀ ਹੋਵੇਗੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਧਾਰ ਲਈ ਕਾਰਜ ਕਰਨਗੇ ਅਤੇ ਦੂਜੇ ਯੁਨਿਟ ਵਿਚ ਨਸ਼ਿਆਂ ਖਿਲਾਫ ਲੜਾਈ ਵਿਚ ਹਰੇਕ ਜਣਾ ਭਰਤੀ ਹੋ ਸਕਦਾ ਹੈ।ਸੇਵਾਦਾਰਾਂ ਦੀ ਸੁਚੱਜੀ ਚੋਣ ਲਈ ਚੋਣ ਕਮੇਟੀ ਵੀ ਬਣਾਈ ਜਾਵੇਗੀ।