Tag Archive "hardeep-kingra"

‘ਮਿਸ਼ਨ ਪੰਜਾਬ’ ਨੂੰ ਫੇਲ ਕਰਨ ਲਈ ‘ਕਮਿਸ਼ਨ’ ਉੱਤੇ ਕੰਮ ਕਰ ਰਹੀ ਹੈ ਕਿੰਗਰਾ ਐਂਡ ਕੰਪਨੀ: ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਨੇ ਹਰਦੀਪ ਸਿੰਘ ਕਿੰਗਰਾ ਵਲੋਂ ਲਗਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇ-ਬੁਨਿਆਦ ਦੱਸਦੇ ਹੋਏ ਕਿਹਾ ਕਿ ਕਿੰਗਰਾ ਐਂਡ ਕੰਪਨੀ ਵਿਰੋਧੀ ਦਲਾਂ ਦੇ ਸੋਚੇ-ਸਮਝੇ ਏਜੰਡੇ ਉੱਤੇ ਕੰਮ ਕਰ ਰਹੇ ਹੈ, ਜਿਸਦਾ ਮਕਸਦ ਆਮ ਆਦਮੀ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨਾ ਹੈ।