Tag Archive "haryana-assembly"

ਐਸ.ਵਾਈ.ਐਲ ਦੀ ਜ਼ਮੀਨ ਸਰਕਾਰ ਨਾਂ ਹੋ ਚੁੱਕੀ ਹੈ ਸਿਰਫ ਕਬਜ਼ਾ ਲੈਣਾ ਬਾਕੀ: ਖੱਟਰ

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਵਿਚ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਹਨਾਂ ਦਾ ਸੰਕਲਪ ਹੈ ਕਿ ਉਹ ਐਸ.ਵਾਈ.ਐਲ. ਦੇ ਪਾਣੀ ...

ਹਰਿਆਣਾ ਵਿਧਾਨਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਿਆ, ਮਹਾਂਰਾਸ਼ਟਰ ਵਿੱਚ ਵੀ ਜਿੱਤੀਆਂ ਸਭ ਤੋਂ ਵੱਧ ਸੀਟਾਂ

ਹਰਿਆਣਾ ਵਿੱਚ ਆਪਣੇ ਬਲਬੂਤੇ 'ਤੇ ਚੋਣਾਂ ਲੜਨ ਵਾਲੀ ਭਾਜਪਾ ਨੂੰ ਅੱਜ ਐਲਾਨੇ ਗਏ ਨਤੀਜ਼ਿਆਂ ਵਿੱਚ ਸਪੱਸ਼ਟ ਬਹੁਮਤ ਮਿਲ ਗਿਆ ਹੈ, ਜਦ ਕਿ ਚੌਟਾਲਿਆਂ ਦੀ ਅਗਵਾਈ ਵਾਲੀ ਨੈਸ਼ਨਲ ਲੋਕ ਦਲ ਦੂਜੇ ਨੰਬਰ ਤੇ ਰਹੀ ਹੈ।

ਹਰਿਆਣਾ ਨਤੀਜ਼ੇ: ਭਾਜਪਾ 21, ਲੋਕ ਦਲ 5, ਹਜਕਾ 2, ਕਾਂਗਰਸ 6 ਸੀਟਾਂ ‘ਤੇ ਜਿੱਤੀ

ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਦੇ ਪ੍ਰਾਪਤ ਨਤੀਜ਼ਿਆਂ ਮੁਤਾਬਿਕ ਭਾਜਪਾ ਨੂੰ 21 ਅਤੇ ਨੈਸ਼ਨਲ ਲੋਕ ਦਲ ਨੂੰ 5 ਹਜਕਾ ਨੂੰ 2 ਅਤੇ ਕਾਂਗਰਸ ਨੂੰ 6 ਸੀਟਾਂ ਪ੍ਰਾਪਤ ਹੋਈਆਂ ਹਨ।

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਗੜ੍ਹੀ ਸਾਂਪਲਾ ਤੋਂ ਚੋਣ ਜਿੱਤੀ

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਗੜ੍ਹੀ ਸਾਂਪਲਾ ਤੋਂ ਚੋਣ ਜਿੱਤੀ ਲਈ ਹੈ।

ਅੰਬਾਲਾ ਕੈਂਟ ਤੇ ਬੀਜੇਪੀ ਦੇ ਅਨਿਲ ਵਿੱਜ ਨੇ ਚੋਣ 15462 ਵੋਟਾਂ ਨਾਲ ਜਿੱਤੀ

ਅੰਬਾਲਾ ਕੈਂਟ ਤੇ ਬੀਜੇਪੀ ਦੇ ਅਨਿਲ ਵਿੱਜ ਨੇ ਚੋਣ 15462 ਵੋਟਾਂ ਨਾਲ ਜਿੱਤੀ

ਹਰਿਆਣਾ : ਬੀਜੇਪੀ 45, ਆਈਐਨਐਲਡੀ 19, ਕਾਂਗਰਸ 14, ਐਚਜੇਸੀ 4 ਤੇ ਹੋਰ 8

ਚੰਡੀਗੜ( 19 ਅਕਤੂਬਰ , 2014): ਹਰਿਆਣਾ : ਬੀਜੇਪੀ 45, ਆਈਐਨਐਲਡੀ 19, ਕਾਂਗਰਸ 14, ਐਚਜੇਸੀ 4 ਤੇ ਹੋਰ 8 ਅੱਗੇ

ਲੋਕ ਦਲ ਸੁਪਰੀਮੋ ਓੁਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਚੌਟਾਲਾ ਅੰਬਾਲਾ ਕੈਂਟ ਤੋਂ ਅਭੈ ਚੌਟਾਲਾ 104 ਵੋਟਾਂ ਨਾਲ ਅੱਗੇ

ਲੋਕ ਦਲ ਸੁਪਰੀਮੋ ਓੁਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਚੌਟਾਲਾ ਅੰਬਾਲਾ ਕੈਂਟ ਤੋਂ ਅਭੈ ਚੌਟਾਲਾ 104 ਵੋਟਾਂ ਨਾਲ ਅੱਗੇ

ਲੋਕ ਦਲ ਸੁਪਰੀਮੋ ਓੁਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਚੌਟਾਲਾ ਐਲਨਾਬਾਦ ਹਲਕੇ ਤੋਂ ਬਾਜਪਾ ਉਮੀਦਵਾਰ ਪਵਨ ਬੈਨੀਵਾਲ ਤੋਂ 494 ਵੋਟਾਂ ਨਾਲ ਪਿੱਛੇ

ਲੋਕ ਦਲ ਸੁਪਰੀਮੋ ਓੁਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਚੌਟਾਲਾ ਐਲਨਾਬਾਦ ਹਲਕੇ ਤੋਂ ਬਾਜਪਾ ਉਮੀਦਵਾਰ ਪਵਨ ਬੈਨੀਵਾਲ ਤੋਂ 494 ਵੋਟਾਂ ਨਾਲ ਪਿੱਛੇ ਜਾ ਰਹੇ ਹਨ।

ਹਰਿਆਣਾ ਰੁਝਾਨ : ਭਾਜਪਾ 51, ਲੋਕ ਦਲ 20, ਕਾਂਗਰਸ 15, ਐਚਜੇਸੀ 4 ਤੇ ਅੱਗੇ (9:28 ਵਜੇ)

ਚੰਡੀਗੜ ( 19 ਅਕਤੂਬਰ , 2014): ਹਰਿਆਣਾ ਰੁਝਾਨ : ਭਾਜਪਾ 51, ਲੋਕ ਦਲ 20, ਕਾਂਗਰਸ 15, ਐਚਜੇਸੀ 4 ਤੇ ਅੱਗੇ (9:28 ਵਜੇ)

ਹਰਿਆਣਾ ਵਿਧਾਨ ਸਭਾ ਚੋਣਾਂ ,ਗਿਣਤੀ ਸ਼ੁਰੂ, ਸ਼ੁਰੂਆਤੀ ਦੌਰ ਵਿੱਚ ਭਾਜਪਾ ਅੱਗੇ

ਚੰਡੀਗੜ( 19 ਅਕਤੂਬਰ , 2014): ਹਰਿਆਣਾ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਗਿਣਤੀ ਦੇ ਮੁੱਢਲੇ ਦੌਰ ਵਿੱਚ ਭਾਜਪਾ ਸਾਰੀਆਂ ਪਾਰਟੀਆਂ ਨੂੰ ਪਛਾੜੀ ਦੀ ਹੋਈ ਅੱਗੇ ਵੱਧ ਰਹੀ ਹੈ।

Next Page »