Tag Archive "india-pakistan-conflict"

IAF Jaguar Flying Coffins

ਕੀ ਜੈਗੂਆਰ ਭਾਰਤੀ ਹਵਾਈ ਸੈਨਾ ਦੇ ਨਵੇਂ ਉੱਡਦੇ ਕਫਨ ਬਣਨ ਜਾ ਰਹੇ ਹਨ?

ਰਾਜਸਥਾਨ ਦੇ ਚੁਰੂ ਜਿਲ੍ਹੇ ਦੇ ਭਨੋਡਾ ਪਿੰਡ ਵਿਚ 9 ਜੁਲਾਈ 2025 ਦੀ ਰਾਤ ਨੂੰ ਇੰਡੀਆ ਦੀ ਹਵਾਈ ਸੈਨਾ ਦਾ ਇਕ ਜੈਗੂਆਰ ਆਈ.ਬੀ.ਟਰੇਨਰ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਦੋ ਚਾਲਕਾਂ ਵਾਲੇ ਇਕ ਲੜਾਕੂ ਜਹਾਜ਼ ਦੇ ਦੋਵੇਂ ਚਾਲਕ (ਪਾਈਲਟ) ਸੁਕਾਰਡਨ ਲੀਡਰ ਲੋਕੇਂਦਰ ਸਿੰਧੂ ਅਤੇ ਫਲਾਈਟ ਲੈਫਟੀਨੈਂਟ ਰਿਸ਼ੀ ਰਾਜ ਸਿੰਘ ਮਾਰੇ ਗਏ।

On Isreal-Iran Conflict in West Asia and its Impacts How India Lagged in Global Information War

ਇਜ਼ਰਾਈਲ-ਇਰਾਨ ਯੁੱਧ ਦਾ ਪੱਛਮੀ ਏਸ਼ੀਆ ਤੇ ਦੁਨੀਆ ‘ਤੇ ਕੀ ਅਸਰ ਪੈ ਰਿਹੈ? ਨਵੇਂ ਬਣ ਰਹੇ ਗਠਜੋੜਾਂ ਦਾ ਇੰਡੀਆ ‘ਤੇ ਕੀ ਅਸਰ?

ਪੱਤਰਕਾਰ ਮਨਦੀਪ ਸਿੰਘ ਵੱਲੋਂ ਪੰਥ ਸੇਵਕ ਜਥਾ ਦੋਆਬਾ ਦੇ ਭਾਈ ਮਨਧੀਰ ਸਿੰਘ ਨਾਲ ਸੰਸਾਰ ਰਾਜਨੀਤੀ ਵਿਚ ਚਰਚਾ ਮਸਲੇ ਇਰਾਨ-ਇਜ਼ਰਾਈਲ ਯੁੱਧ ਬਾਰੇ ਗੱਲਬਾਤ ਕੀਤੀ ਗਈ।

Sikhs and the Lessons of History in Today's Unstable World – Speech by Parmjeet Singh Gazi

ਬਦਲ ਰਹੇ ਹਾਲਾਤਾਂ ਵਿਚ ਬਿਹਤਰ ਭਵਿੱਖ ਲਈ ਸਿੱਖਾਂ ਨੂੰ ਇਤਿਹਾਸ ਤੋਂ ਕੀ ਸਬਕ ਮਿਲਦੇ ਹਨ? ਪਰਮਜੀਤ ਸਿੰਘ ਗਾਜ਼ੀ ਦੀ ਤਕਰੀਰ

ਸੰਸਾਰ ਦੇ ਹਾਲਾਤ ਬੜੀ ਤੇਜੀ ਨਾਲ ਬਦਲ ਰਹੇ ਹਨ। ਇੰਡੀਆ-ਪਾਕਿਸਤਾਨ ਦਰਮਿਆਨ ਹਾਲ ਵਿਚ ਹੀ ਹੋਈ ਹਵਾਈ ਲੜਾਈ ਨੇ ਦੱਖਣੀ ਏਸ਼ੀਆ ਦੇ ਸੁਰੱਖਿਆ ਸਮੀਕਰਣ ਬਦਲ ਦਿੱਤੇ ਹਨ ਜਿਹਨਾ ਦਾ ਪੰਜਾਬ ਅਤੇ ਸਿੱਖਾਂ ਉੱਤੇ ਅਸਰ ਪੈ ਰਿਹਾ ਹੈ।

In Todays Era of Global Wars What Should Sikhs Do Exclusive Speech by Bhai Mandhir Singh

ਜੰਗਾਂ ਦੇ ਦੌਰ ਸ਼ੁਰੂ: ਬਦਲ ਰਹੇ ਹਾਲਾਤ ਵਿਚ ਸਿੱਖ ਕੀ ਕਰਨ? ਭਾਈ ਮਨਧੀਰ ਸਿੰਘ ਦੀ ਤਕਰੀਰ

ਗੁਰਦੁਆਰਾ ਮੰਜੀ ਸਾਹਿਬ, ਪਾਤਿਸ਼ਾਹੀ 9ਵੀਂ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਪੰਥ ਸੇਵਕ ਜਥਾ ਦੋਆਬਾ ਵੱਲੋਂ ਤੀਜੇ ਘੱਲੂਘਾਰੇ ਦੀ ਯਾਦ ਵਿਚ ਕਰਵਾਏ ਗਏ ਸਲਾਨਾ ਗੁਰਮਤਿ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ ਵੱਲੋਂ ਕੀਤੀ ਗਈ ਅਹਿਮ ਤਕਰੀਰ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

Interview with Parmjeet Singh Gazi

ਭਾਰਤ ਵੱਲੋਂ ਹੁਣ ਸ਼ਹਿਰੀ ਜੰਗੀ ਅਭਿਆਸ ਕਿਉਂ ਕੀਤੇ ਜਾ ਰਹੇ ਹਨ? ਕੀ ਚੀਨ ਪਾਕਿਸਤਾਨ ਦੀ ਮਦਦ ਕਰ ਰਿਹੈ? ਸਿੱਖ ਕੀ ਕਰਨ?

ਭਾਰਤ ਤੇ ਪਾਕਿਸਤਾਨ-ਚੀਨ ਦਰਮਿਆਨ ਉੱਭਰ ਰਹੇ ਨਵੇਂ ਸੁਰੱਖਿਆ ਸਮੀਕਰਣਾਂ ਅਤੇ ਇਹਨਾ ਦੇ ਪੰਜਾਬ ਤੇ ਸਿੱਖਾਂ ਉੱਤੇ ਪੈਣ ਵਾਲੇ ਅਸਰ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਗੱਲਬਾਤ ਕੀਤੀ ਗਈ ਹੈ।

Analyzing What the India-Pakistan Clash Means for Punjab, Sikhs & South Asia

ਭਾਰਤ-ਪਾਕਿਸਤਾਨ ਦੀ ਜੰਗ ਦੇ ਪੰਜਾਬ, ਸਿੱਖਾਂ ਤੇ ਦੱਖਣੀ ਏਸ਼ੀਆ ਲਈ ਕੀ ਮਾਅਨੇ ਹਨ? ਸਿੱਖਾਂ ਨੂੰ ਹੁਣ ਕੀ ਕਰਨਾ ਚਾਹੀਦੈ?

ਭਾਰਤ ਤੇ ਪਾਕਿਸਤਾਨ ਦਰਮਿਆਨ ਹਾਲੀਆ ਟਕਰਾਅ ਤੋਂ ਬਾਅਦ ਦੇ ਹਾਲਾਤ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਇਹ ਖਾਸ ਗੱਲਬਾਤ ਕੀਤੀ ਗਈ ਹੈ। ਇਹ ਗੱਲਬਾਤ ਵਿਚ ਕਈ ਅਹਿਮ ਪੱਖਾਂ ਨੂੰ ਵਿਚਾਰਿਆ ਗਿਆ ਹੈ।

panch pardhani uk statement on india pakistan war

ਭਾਰਤ-ਪਾਕਿਸਤਾਨ ਜੰਗ ਸਬੰਧੀ ਸਿੱਖ ਪੱਖ: ਪੰਚ ਪ੍ਰਧਾਨੀ ਯੂਕੇ

ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗੀ ਝੜਪਾਂ ਹੋਈਆਂ ਹਨ। ਇਸ ਸਬੰਧੀ ਸਿੱਖ ਨੀਤੀ ਬਾਰੇ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਹਨ। ਅਸੀਂ ਭਾਵੇਂ ਜੰਗ ਦੇ ਪੱਖ ਵਿੱਚ ਨਹੀਂ ਹਾਂ, ਪਰ ਸਾਨੂੰ ਇਸ ਮਸਲੇ ਬਾਰੇ ਆਪਣੇ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਚਾਰਨਾ ਚਾਹੀਦਾ ਹੈ।

Panch Pardhani Panthak Jatha (Panth Sewak)

ਭਾਰਤ-ਪਾਕਿਸਤਾਨ ਟਕਰਾਅ ਦਾ ਕਾਰਨ 1947 ਦੀ ਬਣਾਉਟੀ ਵੰਡ: ਪੰਚ ਪ੍ਰਧਾਨੀ ਪੰਥਕ ਜਥਾ

ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇੰਡੀਆ ਤੇ ਪਾਕਿਸਤਾਨ ਦਰਮਿਆਨ ਆਪਸੀ ਤਲਖੀ ਵਧਣ ਕਾਰਨ ਹੋਈ ਹਾਲੀਆ ਜੰਗ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਹੈ। ਉਹਨਾ ਕਿਹਾ ਕਿ 1947 ਵਿਚ ਬਸਤੀਵਾਦੀ ਹਾਕਮਾਂ ਵੱਲੋਂ ਇਸ ਖਿੱਤੇ ਦੀ ਦੋ ਕੌਮਾਂ ਦੇ ਮਨਘੜਤ ਬਸਤੀਵਾਦੀ ਸਿਧਾਂਤ ਉੱਤੇ ਇੰਡੀਆ ਅਤੇ ਪਾਕਿਸਤਾਨ ਦਰਮਿਆਨ ਕੀਤੀ ਗਈ ਬਣਾਉਟੀ ਵੰਡ ਹੀ ਇਹਨਾ ਮੁਲਕਾਂ ਵਿਚਲੇ ਅੰਦਰੂਨੀ ਅਤੇ ਆਪਸੀ ਟਕਰਾਅ ਅਤੇ ਅਸਥਿਰਤਾ ਦਾ ਕਾਰਨ ਹੈ।

Analysing India-Pakistan Air Combat After Pahalgam Exclusive Interview

ਇੰਡੀਆ-ਪਾਕਿਸਤਾਨ ਦਰਮਿਆਨ ਇਸ ਵਾਰ ਜੰਗ ਕੌਣ ਜਿੱਤਿਆ? ਦੁਬਾਰਾ ਜੰਗ ਹੋਣ ਤੋਂ ਪਹਿਲਾਂ ਸਿੱਖ ਕੀ ਕਰਨ? ਭਾਈ ਮਨਧੀਰ ਸਿੰਘ

ਹਾਲੀ ਕੁਝ ਦਿਨ ਪਹਿਲਾਂ ਹੀ ਇੰਡੀਆ ਤੇ ਪਾਕਿਸਤਾਨ ਹਵਾਈ ਖੇਤਰ ਵਿਚ ਜੰਗ ਲੜ ਕੇ ਹਟੇ ਹਨ। ਭਾਵੇਂ ਕਿ ਇਸ ਵੇਲੇ ਜੰਗ ਬੰਦੀ ਹੋ ਗਈ ਹੈ ਪਰ ਇਸ ਟਕਰਾਅ ਪਿਛਲੇ ਹਾਲਾਤ ਉਸੇ ਤਰ੍ਹਾਂ ਬਰਕਰਾਰ ਹਨ।

Article by Parmjeet Singh Gazi

ਇੰਡੀਆ ਪਾਕਿਸਤਾਨ ਦੀ ਹਾਲੀਆ ‘ਜੰਗ’ ਤੇ ਸਿੱਖ

ਬੀਤੇ ਦਿਨਾਂ ਦੌਰਾਨ ਇੰਡੀਆ ਤੇ ਪਾਕਿਸਤਾਨ ਦਰਮਿਆਨ ਹੋਏ ਫੌਜੀ ਟਕਰਾਅ ਨੇ ਮੌਜੂਦਾ ਹਾਲਾਤ ਦੀ ਗੰਭੀਰਤਾ ਮੁੜ ਉਜਾਗਰ ਕਰ ਦਿੱਤੀ ਹੈ।

Next Page »