Tag Archive "indo-naga-conflict"

ਵੋਟਾਂ ਤੋਂ ਪਹਿਲਾਂ ਨਾਗਾ ਮਸਲੇ ਦਾ ਸਿਆਸੀ ਹੱਲ ਕੀਤਾ ਜਾਵੇ: 15 ਨਾਗਾ ਕਬੀਲੇ

ਪੰਦਰਾਂ ਨਾਗਾ ਕਬੀਲਿਆਂ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ ਇੰਡੀਆ ਦੀ ਕੇਂਦਰ ਸਰਕਾਰ ਨੂੰ ਨਾਗਾ ਸਿਆਸੀ ਮਸਲੇ ਦਾ ਸੁਹਿਰਦਤਾ ਤੇ ਸੰਜੀਦਗੀ ਨਾਲ ਹੱਲ ਕਰਨ ਲਈ ਕਿਹਾ ਹੈ। ਉਹਨਾ ਕਿਹਾ ਹੈ ਕਿ ਨਾਗਾ ਮਾਮਲੇ ਦਾ ਸਿਆਸੀ ਹੱਲ ਆਉਂਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾਵੇ।

ਭਾਰਤ ਸਰਕਾਰ ਨੇ ਨਾਗਾਲੈਂਡ ਨੂੰ ਗੜਬੜੀ ਵਾਲਾ ਇਲਾਕਾ ਐਲਾਨਿਆ; ਮਾਰੂ ਅਫਸਪਾ ਕਾਨੂੰਨ ਲਾਗੂ ਕੀਤਾ

ਭਾਰਤ ਸਰਕਾਰ ਨੇ ਨਾਗਾਲੈਂਡ ਨੂੰ ਗੜਬੜੀ ਵਾਲਾ ਇਲਾਕਾ ਐਲਾਨ ਦਿੱਤਾ ਹੈ ਅਤੇ ਇੱਥੇ ਮਾਰੂ "ਆਰਮਡ ਫੋਰਸਿਸ ਸਪੈਸ਼ਲ ਪਾਵਰਜ਼ ਐਕਟ" (ਅਫਸਪਾ) ਲਾਗੂ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਕਾਰਵਾਈ ਨਾਗਾ ਆਗੂਆਂ ਨਾਲ ਚੱਲ ਰਹੀ ਗੱਲਬਾਤ ਸਿਰੇ ਨਾ ਲੱਗਣ ਤੋਂ ਬਾਅਦ ਕੀਤੀ ਗਈ ਹੈ।