Tag Archive "journalist-rajdeep-kaur"

Exclusive Report on Indian Spy Network in Germany

ਜਰਮਨੀ ਵਿਚ ਸਿੱਖਾਂ ਦੀ ਜਸੂਸੀ ਕਰਕੇ ਰਾਅ ਦੇ ਏਜੰਟ ਕਿਵੇਂ ਕਾਬੂ ਆਏ? ਭਾਰਤੀ ਜਸੂਸ ਕਿਵੇਂ ਕਰਦੇ ਹਨ ਸਿੱਖਾਂ ਦੀ ਜਸੂਸੀ?

ਜਰਮਨੀ ਵਿਚ ਪਿਛਲੇ ਇਕ ਦਹਾਕੇ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਕਿ ਸਿੱਖਾਂ ਦੀ ਜਸੂਸੀ ਕਰਦੇ ਭਾਰਤੀ ਖੂਫੀਆ ਏਜੰਸੀ ਰਾਅ ਦੇ ਏਜੰਟਾਂ ਨੂੰ ਜਰਮਨ ਪੁਲਿਸ ਨੇ ਗ੍ਰਿਫਤਾਰ ਕੀਤਾ, ਉਹਨਾ ਉੱਤੇ ਮੁਕਦਮੇਂ ਚਲਾਏ ਅਤੇ ਉਹਨਾ ਨੂੰ ਅਦਾਲਤਾਂ ਵੱਲੋਂ ਸਜਾਵਾਂ ਸੁਣਾਈਆਂ ਗਈਆਂ।

Canada-India Diplomatic Escalations

ਕੀ ਹੈ ਕਨੇਡਾ-ਇੰਡੀਆ ਕੂਟਨੀਤਕ ਟਕਰਾਅ ਕੀ ਪੂਰੀ ਕਹਾਣੀ? ਕਨੇਡਾ ਰਹਿੰਦੇ ਸਿੱਖਾਂ ਨੂੰ ਭਾਰਤ ਕਿਉਂ ਬਣਾ ਰਿਹੈ ਨਿਸ਼ਾਨਾ?

ਕਨੇਡਾ ਤੇ ਇੰਡੀਆ ਦਰਮਿਆਨ ਬੀਤੇ ਸਮੇਂ ਵਿਚ ਉੱਭਰੇ ਕੂਟਨੀਤਕ ਤਣਾਅ ਦੇ ਕਾਰਨ ਕੀ ਹਨ? ਕਨੇਡਾ ਤੇ ਇੰਡੀਆ ਦੇ ਸੰਬੰਧਾਂ ਵਿਚ ਕੁੜੱਤਣ ਦਾ ਇਤਿਹਾਸ ਕੀ ਹੈ? ਕਨੇਡਾ ਤੇ ਇੰਡੀਆ ਵਿਚ ਪਹਿਲਾਂ ਅਤੇ ਹੁਣ ਬਣੇ ਤਣਾਅ ਦੇ ਹਾਲਾਤ ਦਾ ਸਿੱਖਾਂ ਨਾਲ ਕੀ ਸੰਬੰਧ ਹੈ?

Journalist Rajdeep Kaur

ਕੀ ਪੰਜਾਬ ਦੇ ਸਿੱਖ ਇਸਾਈ ਬਣ ਰਹੇ ਹਨ? ਪੰਜਾਬ ਵਿਚ ਇਸਾਈਅਤ ਦੇ ਨਾਮ ਉੱਤੇ ਉੱਭਰ ਰਹੇ ਨਵੇਂ ਡੇਰਾਵਾਦ ਬਾਰੇ ਖਾਸ ਰਿਪੋਰਟ

ਪੰਜਾਬ ਵਿਚ ਇਸਾਈਅਤ ਦੇ ਨਾਮ ਉੱਤੇ ਉੱਭਰ ਰਹੇ ਨਵੇਂ ਡੇਰਾਵਾਦ ਬਾਰੇ ਪੱਤਰਕਾਰ ਰਾਜਦੀਪ ਕੌਰ ਦੀ ਇਸ ਖਾਸ ਪੇਸ਼ਕਸ਼ ਵਿਚ ਇਸ ਮਸਲੇ ਨੂੰ ਡੂੰਘਾਈ ਨਾਲ ਘੋਖ ਕੇ ਇਸ ਦੇ ਉਹਨਾ ਵੱਖ-ਵੱਖ ਪੱਖਾਂ ਨੂੰ ਵਿਚਾਰਿਆ ਗਿਆ ਹੈ।

Rajdeep Kaur Journalist

ਅਕਾਲੀ ਦਲ ਕਿਵੇਂ ਬਣਿਆ ਤੇ ਕਿਵੇਂ ਲੀਹੋਂ ਲੱਥਾ? ਹੁਣ ਕਿਵੇਂ ਸੁਰਜੀਤ ਹੋਵੇ? ਰਾਜਦੀਪ ਕੌਰ ਦੀ ਖਾਸ ਪੇਸ਼ਕਸ਼

ਅੱਜ-ਕੱਲ ਅਕਾਲੀ ਦਲ ਬਾਰੇ ਬਹੁਤ ਚਰਚਾ ਹੈ ਕਿ ਇਸ ਦੀ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਪੱਤਰਕਾਰ ਰਾਜਦੀਪ ਕੌਰ ਵੱਲੋਂ ਇਸ ਖਾਸ ਪੇਸ਼ਕਸ਼ ਵਿਚ ਅਕਾਲੀ ਦਲ ਦੇ ਬਣਨ ਤੋਂ ਲੈ ਕੇ ਇਸ ਦੇ ਪਤਨ ਤੱਕ ਦੀ ਕਹਾਣੀ ਸੰਖੇਪ ਵਿਚ ਬਿਆਨ ਕੀਤੀ ਗਈ ਹੈ।