Tag Archive "kanupriya-sfs"

ਬਦਲੇ ਮਹੌਲ ਵਿਚ ਵਿਰੋਧ ਦੇ ਪੁਰਾਣੇ ਢੰਗ ਕਾਰਗਰ ਨਹੀਂ ਹਨ, ਵਧੇਰੇ ਗੰਭੀਰ ਹੋ ਕੇ ਸੋਚਣ ਤੇ ਕਦਮ ਚੁੱਕਣ ਦੀ ਲੋੜ

ਮੋਦੀ-ਸ਼ਾਹ ਸਰਕਾਰ ਵਲੋਂ ਚੁੱਕੇ ਜਾ ਰਹੇ ਨਾਗਰਿਕਤਾ ਸੋਧ ਕਾਨੂੰਨ ਅਤੇ ਜਨਸੰਖਿਆ ਰਜਿਸਟਰ ਜਿਹੇ ਕਦਮਾਂ ਦੇ ਵਿਰੋਧ ਵਜੋਂ ਲੰਘੇ ਦਿਨ ਚੰਡੀਗੜ੍ਹ ਦੇ ਸੈਕਟਰ 17 ਵਿਖੇ ਇਕ ਵਿਰੋਧ ਵਿਖਾਵਾ ਰੱਖਿਆ ਗਿਆ।

1984 ਦੀ ਸਿੱਖ ਨਸਲਕੁਸ਼ੀ ਯਾਦ ਰੱਖ ਕੇ ਹੀ ਅਜਿਹੇ ਦੁਖਾਂਤ ਮੁੜ ਵਾਪਰਨੋਂ ਰੋਕੇ ਜਾ ਸਕਦੇ ਹਨ (ਵਿਚਾਰ-ਚਰਚਾ ਸਾਰ)

ਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਸਿੱਖ ਯੂਥ ਆਫ ਪੰਜਾਬ, ਸਟੂਡੈਂਟਸ ਫਾਰ ਸੁਸਾਇਟੀ ਦੇ ਨੁਮਾਇੰਦਿਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਸਰਕਾਰ ਦੇ ਫਾਸੀਵਾਦੀ ਏਜੰਡੇ ਉੱਤੇ ਆਪਣਾ ਤਿੱਖਾ ਰੋਸ ਜਿਤਾਇਆ।