Tag Archive "kanwar-pal-singh"

Speech of former Dal Khalsa president Harcharan Singh Dhammi

ਸਿੱਖ ਰਾਜ ਕਿਉਂ ਜਰੂਰੀ ਹੈ? ਸ. ਹਰਚਰਨ ਸਿੰਘ ਧਾਮੀ ਦਾ ਟਾਂਡਾ ਵਿਖੇ ਵਖਿਆਨ

4 ਮਈ 2025 ਨੂੰ ਦਲ ਖਾਲਸਾ ਵੱਲੋਂ ਟਾਂਡਾ ਵਿਖੇ ਇਕ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਆਪਣੇ ਬੋਲਦਿਆਂ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਿੱਖ ਰਾਜ ਕਿਉਂ ਜਰੂਰੀ ਹੈ?

ਮੌਜੂਦਾ ਕੌਮੀ ਅਤੇ ਅੰਤਰਰਾਸ਼ਟਰੀ ਹਾਲਾਤਾਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ 5 ਦਸੰਬਰ ਨੂੰ ਮੋਗਾ ਵਿਖੇ ਕਨਵੈਨਸ਼ਨਃ ਦਲ ਖ਼ਾਲਸਾ

ਦਲ ਖ਼ਾਲਸਾ ਵਲੋਂ ਮੌਜੂਦਾ ਕੌਮੀ ਅਤੇ ਅੰਤਰਰਾਸ਼ਟਰੀ ਹਾਲਾਤਾਂ ਅਤੇ ਚੁਣੌਤੀਆਂ ਦਾ ਮੁਲਾਂਕਣ ਕਰਨ, ਉਹਨਾਂ ਨਾਲ ਨਜਿੱਠਣ ਅਤੇ ਸਿੱਖ ਸੰਘਰਸ਼ ਨੂੰ ਮੰਜ਼ਿਲ ਤੱਕ ਲੈ ਕੇ ਜਾਣ ਲਈ ਨਵੀਂ ਰਣਨੀਤੀ ਬਣਾਉਣ ਹਿੱਤ ਕਨਵੈਨਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ।

ਸ਼ਕਤੀਸ਼ਾਲੀ ਮੁਲਕਾਂ ਨੇ ਯੂ.ਐਨ. ਨੂੰ ਸ਼ਕਤੀਹੀਣ ਅਤੇ ਅਰਥਹੀਣ ਵਿਸ਼ਵ ਸੰਸਥਾ ਬਣਾ ਕੇ ਰੱਖ ਦਿੱਤਾ – ਦਲ ਖਾਲਸਾ

ਦਲ ਖਾਲਸਾ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਹਮਾਇਤ ਕਰਨ ਵਾਲੀਆਂ ਵਿਸ਼ਵ ਸ਼ਕਤੀਆਂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਸ਼ਕਤੀਹੀਣ ਅਤੇ ਅਸਰਹੀਣ ਸੰਸਥਾ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਪਿੱਛੇ ਇਹਨਾਂ ਸ਼ਕਤੀਸ਼ਾਲੀ ਮੁਲਕਾਂ ਵਿਚਾਲੇ ਦੂਜੇ ਉੱਤੇ ਹਾਵੀ ਹੋਣ ਜਾਂ ਦੂਜੇ ਨੂੰ ਦਬਾਉਣ ਦੀ ਦੌੜ ਅਤੇ ਆਰਥਿਕ ਮੁਫ਼ਾਦ ਜ਼ਿੰਮੇਵਾਰ ਹਨ।