Tag Archive "mann-dal"

ਆਰ.ਐੱਸ. ਐੱਸ ਦੇ ਹਥਿਆਰਬੰਦ ਮਾਰਚ ਖਿਲਾਫ ਮਾਨ ਦਲ ਦੇ ਵਰਕਰਾਂ ਵੱਲੋਂ ਬਰਨਾਲਾ ‘ਚ ਰੋਸ ਪ੍ਰਦਰਸ਼ਨ

ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਵਰਕਰਾਂ ਨੇ ਪਿਛਲੇ ਦਿਨੀਂ ਆਰ. ਐਸ.ਐਸ. ਤੇ ਸਿਵਸੈਨਾ ਵੱਲੋਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਬਰਨਾਲਾ ਸ਼ਹਿਰ ਵਿੱਚ ਕੀਤੇ ਗਏ ਫਿਰਕੂ ਮਾਰਚ ਦੇ ਵਿਰੋਧ ਵਿੱਚ ਅੱਜ ਸ੍ਰੋਮਣੀ ਅਕਾਲੀ ਦਲ (ਅ) ਜਿਲਾ ਬਰਨਾਲਾ ਵੱਲੋਂ ਵੀ ਰੋਸ ਮਾਰਚ ਕੀਤਾ ਗਿਆ।