Tag Archive "monty-brar"

ਬਾਦਲ ਦਲ ਦੇ ਆਗੂ ਦਾ ਪੁੱਤਰ ਕੁਲਜੀਤ ਮੌਂਟੀ ਬਰਾੜ ‘ਆਪ’ ‘ਚ ਸ਼ਾਮਲ

ਪੰਜਾਬ 'ਚ ਭਾਰਤੀ ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਆਸਤਦਾਨਾਂ ਵਲੋਂ ਆਪਣੀਆਂ ਪੁਰਾਣੀਆਂ ਸਿਆਸੀ ਜਮਾਤਾਂ ਨੂੰ ਛੱਡ ਕੇ ਨਵੀਂਆਂ ਪਾਰਟੀਆਂ 'ਚ ਜਾਣ ਦਾ ਰੁਝਾਨ ਸ਼ੁਰੂ ਹੋ ਚੁੱਕਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਗਿੱਦੜਬਾਹਾ ਤੋਂ ਆਗੂ ਸੰਤ ਸਿੂੰਘ ਬਰਾੜ ਦੇ ਲੜਕੇ ਕੁਲਜੀਤ ਸਿੰਘ ਮੌਂਟੀ ਬਰਾੜ ਦੇ 'ਆਪ' 'ਚ ਸ਼ਾਮਲ ਹੋਣ ਦੀ ਖ਼ਬਰ ਆਈ ਹੈ।