ਮਾਨਸਾ ਜਿਲ੍ਹੇ ਦੇ ਪਿੰਡ ਮੂਸਾ ਵਿਖੇ 7 ਸਤੰਬਰ 2024 ਨੂੰ ਹੋਏ ਇਕ ਸਮਾਗਮ ਦੌਰਾਨ ਡਾ. ਸੇਵਕ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੈ ਕਰਦਿਆਂ ਖੇਤੀ, ਧਰਮ, ਸਮਾਜ ਅਤੇ ਸਿੱਖਿਆ ਬਾਰੇ ਵਪਾਰ ਤੇ ਸੱਤਾ ਦੀ ਨੀਤ ਤੇ ਨੀਤੀਆਂ ਬਾਰੇ ਚਰਚਾ ਕੀਤੀ ਗਈ।