- ਪ੍ਰਫੁਲ ਬਿਦਵਈ ਜੇ ਭਾਰਤ ਸਰਕਾਰ ਖ਼ੁਦ ਨੂੰ ਵਿਸ਼ਵ ਦੇ ਹਾਸੇ ਦਾ ਪਾਤਰ ਬਣਾਉਣਾ ਚਾਹੁੰਦੀ ਸੀ ਤਾਂ ਇਹ ਬੀ.ਬੀ.ਸੀ. ਦੀ ਦਸਤਾਵੇਜ਼ੀ ਫ਼ਿਲਮ 'ਇੰਡੀਆ'ਜ਼ ਡਾਟਰ' 'ਤੇ ਪਾਬੰਦੀ ਲਾਉਣ ਤੋਂ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੋਰ ਕੁਝ ਨਹੀਂ ਸੀ ਕਰ ਸਕਦੀ। ਇਹ ਫ਼ਿਲਮ ਦਸੰਬਰ 2012 'ਚ ਦਿੱਲੀ 'ਚ ਵਾਪਰੀ ਸਮੂਹਿਕ ਜਬਰ ਜਨਾਹ ਦੀ ਘਟਨਾ ਬਾਰੇ ਬਣੀ ਹੈ।