Tag Archive "prithiviraj-chavan"

ਨਰਿੰਦਰ ਮੋਦੀ (ਨਾਮੋ) ਐਪ ਵੀ ਨਿੱਜਤਾ ਦੀ ਉਲੰਘਣਾ ਕਰਦੀ ਹੈ, ਇਹ ਵੀ ਬੰਦ ਕਰੋ: ਸਾਬਕਾ ਮੁੱਖ ਮੰਤਰੀ ਮਹਾਰਾਂਸਟਰ

ਇੰਡੀਆ ਵੱਲੋਂ ਟਿੱਕਟਾਕ ਸਮੇਤ 59 ਚੀਨੀ ਜੁਗਤਾਂ (ਐਪਾਂ) ਨੂੰ ਰੋਕਣ (ਬਲੌਕ ਕਰਨ) ਦੇ ਐਲਾਨ ਉੱਤੇ ਟਿੱਪਣੀ ਕਰਦਿਆਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪਿ੍ਰਥਵੀਰਾਜ ਚਾਵਨ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ "ਨਮੋ" ਸਿਰਲੇਖ ਵਾਲੀ ਜੁਗਤ (ਐਪ) ਵੀ ਵਰਤੋਂਕਾਰਾਂ ਦੀ ਨਿੱਜਤਾ ਦੀ ਉਲੰਘਣਾ ਕਰਦੀ ਹੈ, ਇਸ ਲਈ ਇਸ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ।