Tag Archive "punjab-left"

ਪੰਜਾਬ ਚੋਣਾਂ 2017: ਖੱਬੇਪੱਖੀ ਗਠਜੋੜ ਨੇ ਆਪਣੇ 52 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੀਆਂ ਸਮਾਜਵਾਦੀ ਪਾਰਟੀਆਂ- ਸੀ.ਪੀ.ਆਈ., ਸੀ.ਪੀ.ਆਈ. (ਐਮ) ਅਤੇ ਆਰ.ਐਮ.ਪੀ.ਆਈ. ਨੇ ਬੁੱਧਵਾਰ ਨੂੰ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ. 25 ਸੀਟਾਂ, ਸੀ.ਪੀ.ਆਈ.(ਐਮ) 14 ਸੀਟਾਂ ਅਤੇ ਆਰ.ਐਮ.ਪੀ.ਆਈ. 13 ਸੀਟਾਂ 'ਤੇ ਲੜੇਗੀ।