Tag Archive "punjab-progressive-alliance"

ਛੋਟੇਪੁਰ ਅਤੇ ਗਾਂਧੀ ਨੇ ਗਠਜੋੜ ਕਰ ਬਣਾਇਆ ਪੰਜਾਬ ਪ੍ਰੋਗ੍ਰੈਸਿਵ ਅਲਾਇੰਸ

ਆਮ ਆਦਮੀ ਪਾਰਟੀ ਨੂੰ ਛੱਡ ਕੇ 'ਆਪਣਾ ਪੰਜਾਬ ਪਾਰਟੀ' ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਨੇ ਵੀਰਵਾਰ ‘ਆਪ’ ਦੇ ਬਾਗੀਆਂ ’ਤੇ ਆਧਾਰਿਤ 40 ਮੈਂਬਰੀ ਸਟੇਟ ਬਾਡੀ ਬਣਾਉਣ ਦਾ ਐਲਾਨ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਤਕਰੀਬਨ ਸਾਰੇ ਅਹੁਦੇਦਾਰ ‘ਆਪ’ ਦੇ ਬਾਗੀ ਹਨ।