Tag Archive "punjabi-language-in-uk"

ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਦੂਸਰਾ ਸਥਾਨ ਦਿਵਾਉਣਾ ਸਾਡਾ ਨਿਸ਼ਾਨਾ: ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ.

ਬਰਤਾਨੀਆ ਵਿਚ ਪੰਜਾਬੀ ਬੋਲਣ ਵਾਲੇ ਤੇ ਪੰਜਾਬੀ ਪਿਛੋਕੜ ਵਾਲੇ ਲੋਕਾਂ ਨੂੰ ਜਨ ਸੰਖਿਆ ਗਿਣਤੀ ਮੌਕੇ ਆਪਣੀ ਭਾਸ਼ਾ ਪੰਜਾਬੀ ਲਿਖਵਾਉਣ ਲਈ ਉਹ ਇਕ ਜਾਗਰੂਕਤਾ ਮੁਹਿੰਮ ਚਲਾਉਣਗੇ । ਕਿਉਕਿ ਬਰਤਾਨੀਆ ਵਿਚ 2001 ਨੂੰ ਹੋਈ ਜਨਸੰਖਿਆ ਸਮੇਂ ਪੰਜਾਬੀ ਭਾਸ਼ਾ ਨੂੰ ਦੂਸਰਾ ਸਥਾਨ ਹਾਸਲ ਸੀ ਜੋ ਕਿ 2011 ਦੀ ਜਨਸੰਖਿਆ ਵੇਲੇ ਘੱਟ ਕੇ ਤੀਸਰਾ ਹੋ ਗਿਆ ।

ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ ਵਿਖੇ ਪੰਜਾਬੀ ਦੀ ਪੜਾਈ ਬਾਰੇ ਹੋਈ ਕਾਨਫਰੰਸ

ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ ਵਿਖੇ ਪੰਜਾਬੀ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬੀ ਅਧਿਆਪਕਾਂ ਦੀ ਕਾਨਫਰੰਸ ਹੋਈ। ਪੰਜਾਬੀ ਅਤੇ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ਜਸਕਮਲ ਸਿੰਘ ਸਿੱਧੂ ਅਨੁਸਾਰ ਕਾਨਫਰੰਸ ਦਾ ਉਦੇਸ਼ ਪੰਜਾਬੀ ਦੀ ਪੜ੍ਹਾਈ ਨੂੰ ਹੋਰ ਬੋਲੀਆਂ ਦੇ ਬਰਾਬਰ ਦੇ ਪੱਧਰ ਤੱਕ ਲਿਆਉਣਾ ਹੈ।