Tag Archive "s-harkamal-singh"

ਕੀ ਗੁਰੂ ਸਾਹਿਬਾਨ ਨੂੰ ਫਿਲਮਾਉਦੀਆਂ ਫਿਲਮਾਂ ਸਿੱਖ ਬੱਚਿਆਂ ਨੂੰ ਅਸਲ ਵਿੱਚ ਕੁਝ ਸਿੱਖਾਉਣ ਵਿੱਚ ਸਹਾਈ ਹੋਣਗੀਆਂ?

ਇਸ ਵੀਡੀਓੁ ਫਿਲਮ ਨਾਨਕ ਸ਼ਾਹ ਫਕੀਰ 'ਤੇ ਕੀਤੀ ਵਿਸਥਾਰ ਚਰਚਾ ਦਾ ਹਿੱਸਾ ਹੈ।ਇਸ ਵਿੱਚ ਸ੍ਰ. ਹਰਕਮਲ ਸਿੰਘ ਨੇ ਵਿਸਥਾਰ ਸਾਹਿਤ ਦੱਸਿਆ ਕਿ ਗੁਰੂ ਸਾਹਿਬਾਨ 'ਤੇ ਬਣ ਰਹੀਆਂ ਫਿਲਮਾਂ ਸਿੱਖ ਮਾਪਿਆਂ ਦੇ ਆਪਣੇ ਬੱਚਿਆਂ ਨੂੰ ਸਿੱਖ ਸਾਖੀਆਂ ਸੁਣਾਉਣ ਦੀ ਜਗ੍ਹਾਂ ਨਹੀਂ ਲੈ ਸਕਦੀਆਂ।

ਸਿੱਖ ਗੁਰੂ ਸਹਿਬਾਨ ਨੂੰ ਫਿਲਮ ਨਾਨਕ ਸ਼ਾਹ ਫਕੀਰ ਅਤੇ ਚਾਰ ਸਾਹਿਬਜ਼ਾਦੇ ਵਿੱਚ ਦ੍ਰਿਸ਼ਮਾਨ ਕਰਨ ਦੇ ਸਮਰਥਕ ਅਤੇ ਵਿਰੋਧੀ ਵਿਚਾਰ ( ਵੇਖੋ ਵੀਡੀਓੁ)

ਸਿੱਖ ਸਿਆਸਤ ਦੇ ਮੇਜ਼ਬਾਨ ਸ. ਬਲਜੀਤ ਸਿੰਘਵੱਲੋਂ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਮੁੱਦੇ 'ਤੇ ਸਿੱਖ ਸਿਧਾਤਾਂ ਦੀ ਰੌਸ਼ਨੀ ਵਿੱਚ ਪ੍ਰਸਿੱਧ ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਹਰਕੰਵਲ ਸਿੰਘ ਸਰੀ, ਕੈਨੇਡਾ ਨਾਲ ਵਿਚਾਰ ਚਰਚਾ ਕੀਤੀ ਗਈ।