Tag Archive "sadiq-khan"

ਬਰਤਾਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਏਸ਼ੀਆਈ; ਪਾਕਿਸਤਾਨੀ ਮੂਲ ਦਾ ਲੰਡਨ ਦਾ ਮੇਅਰ ਸਾਦਿਕ ਖਾਨ

ਲੰਡਨ ਦਾ ਮੇਅਰ ਸਾਦਿਕ ਖਾਨ, ਜੋ ਪਾਕਿਸਤਾਨ ਤੋਂ ਬੱਸ ਡਰਾਈਵਰ ਦਾ ਬੇਟਾ ਹੈ, ਇੰਗਲੈਂਡ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਏਸ਼ਿਆਈ ਮੂਲ ਦਾ ਬੰਦਾ ਹੈ। ਬਰਤਾਨੀਆ ਦੀਆਂ 101 ਸਭ ਤੋਂ ਵੱਧ ਪ੍ਰਭਾਵਸ਼ਾਲੀ ਏਸ਼ਿਆਈ ਸ਼ਖ਼ਸੀਅਤਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ, ਹਿੰਦੂਜਾ ਭਰਾ, ਲਕਸ਼ਮੀ ਮਿੱਤਲ ਅਤੇ ਸੰਗੀਤਕਾਰ ਤੇ ਗਾਇਕ ਜ਼ਿਆਨ ਮਲਿਕ ਸ਼ਾਮਲ ਹਨ।