Tag Archive "shopia"

ਕਸ਼ਮੀਰ: ਸ਼ੌਪੀਆ ‘ਚ ਅਣਪਛਾਤੇ ਹਮਲਾਵਰਾਂ ਦੇ ਹਮਲੇ ‘ਚ ਕੈਸ਼ ਵੈਨ ਨਾਲ ਜਾ ਰਹੇ 2 ਬੈਂਕ ਗਾਰਦ ਮਾਰੇ ਗਏ

ਦੱਖਣੀ ਕਸ਼ਮੀਰ ਦੇ ਸ਼ੌਪੀਆ ਜ਼ਿਲ੍ਹੇ 'ਚ ਅਣਪਛਾਤੇ ਹਮਲਾਵਰਾਂ ਨੇ ਬੈਂਕ ਦੀ ਕੈਸ਼ ਵੈਨ 'ਤੇ ਹਮਲਾ ਕਰਕੇ ਬੈਂਕ ਦੇ 2 ਸੁਰੱਖਿਆ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ। ਇਸ ਸਬੰਧੀ ਦੱਖਣੀ ਕਸ਼ਮੀਰ ਦੇ ਡੀ.ਆਈ.ਜੀ. ਐਸ.ਪੀ. ਪਾਨੀ ਨੇ ਦੱਸਿਆ ਕਿ ਜ਼ਿਲ੍ਹਾ ਸ਼ੌਪੀਆ 'ਚ ਕਿਲਰ ਇਲਾਕੇ ਦੇ ਪੌਓਜੂ ਪਿੰਡ ਨੇੜੇ ਹਥਿਆਰਬੰਦ ਹਮਲਾਵਰਾਂ ਨੇ ਜੰਮੂ-ਕਸ਼ਮੀਰ ਬੈਂਕ ਦੀ ਕੈਸ਼ ਵੈਨ