Tag Archive "sikh-youth-wing-banglore"

ਮੇਰਾ ਪਿਛੋਕੜ (ਕਵਿਤਾ)

ਨੀਚ ਨੂੰ ਉੱਚਾ ਕਹਿੰਦੇ ਨੇ ਜਿੱਥੇ ਮਿੱਠਾ ਕਹਿੰਦੇ ਕੌੜੇ ਨੂੰ ਮੈਂ ੳਸ ਧਰਤ ਦਾ ਜਾਇਆ ਹਾਂ ਜਿੱਥੇ ਸਵਾਇਆ ਕਹਿੰਦੇ ਥੋੜੇ ਨੂੰ

1984 ਜਿਹੀ ਨਸਲਕੁਸ਼ੀ ਮੁੜ ਵਾਪਰਨ ਦਾ ਕੀ ਖਦਸ਼ਾ ਹੈ ਤੇ ਕਿਉਂ?

ਸਿੱਖ ਯੂਥ ਵਿੰਗ ਬੰਗਲੌਰ ਵੱਲੋਂ "1984 ਜਿਹੀ ਨਸਲਕੁਸ਼ੀ ਮੁੜ ਵਾਪਰਨ ਦਾ ਕੀ ਖਦਸ਼ਾ ਹੈ ਤੇ ਕਿਉਂ?" ਵਿਸ਼ੇ ਉੱਤੇ ਇਕ ਵਿਚਾਰ ਚਰਚਾ ਮਿਤੀ 27 ਜਨਵਰੀ, 2019 ਨੂੰ ਸ਼੍ਰੀ ਗੁਰੂ ਹਰਕ੍ਰਿਸ਼ਨ ਹਾਈ ਸਕੂਲ (ਨੇੜੇ ਗੁਰਦੁਆਰਾ ਸਿੰਘ ਸਭਾ, ਉਲਸੂਰ, ਬੰਗਲੌਰ) ਵਿਖੇ ਕਰਵਾਈ ਗਈ। ਇਸ ਮੌਕੇ ਸ. ਪਰਮਜੀਤ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਸਰੋਤਿਆਂ ਦੀ ਜਾਣਕਾਰੀ ਲਈ ਇੱਥੇ ਮੁੜ ਸਾਂਝੇ ਕਰ ਰਹੇ ਹਾਂ।

ਵੀਹਵੀਂ ਸਦੀ ਦੇ ਮਹਾਨ ਸਿੱਖ ਨੂੰ ਸਮਰਪਿਤ (ਕਵਿਤਾ)

ਗੁਰੂ ਦੀ ਪ੍ਰੀਤ ਚ ਭਖਦੇ ਮਰਜੀਵੜੇ ਇਸ਼ਕ ਦੀ ਅੱਗ ਚ ਪੱਕੇ ਹੋਏ ਸੀ ਬੁਲ੍ਹਾਂ ਉਤੇ ਗੁਰੂ ਦੇ ਮੋਹ ਦੀ ਛੋਹ ਸੀਨੇ ਚ ਕੌਮੀ ਦਰਦ ਛੁਪੇ ਹੋਏ ਸੀ ਰੂਹਾਂ ਦੀ ਤਾਕਤ ਨਾਲ ਲੜਨ ਵਾਲੇ ਮੋਤੀ ਸੁੱਚੇ! ਟੁਟ ਕੇ ਸੱਚੇ ਹੋਏ ਸੀ

ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਸਿੱਖ ਨੌਜਵਾਨਾਂ ਵੱਲੋਂ ਬੰਗਲੌਰ ਵਿਖੇ ਵਿਚਾਰ-ਚਰਚਾ ਕਰਵਾਈ ਗਈ

ਸਿੱਖ ਯੂਥ ਵਿੰਗ, ਬੰਗਲੌਰ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿਚ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕ ਵਿਚਾਰ ਚਰਚਾ ਕਰਵਾਈ ਗਈ ਜਿਸ ਵਿੱਚ ਮੁੱਖ ਤੌਰ ਤੇ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸਿੱਖ ਨਸਲਕੁਸ਼ੀ 1984 ਦੇ ਵਰਤਾਰੇ ਤੇ ਆਪਣੀ ਸਮਝ ਅਤੇ ਨਜ਼ਰੀਆ ਸਾਂਝਾ ਕੀਤਾ।

ਘੱਲੂਘਾਰਾ ਜੂਨ 1984 ਦੀ 34ਵੀਂ ਯਾਦ ਵਿੱਚ ਬੰਗਲੌਰ ਵਿਖੇ ਕਰਵਾਏ ਸੈਮੀਨਾਰ ਤੇ ਸੰਵਾਦ ਦਾ ਤੱਤਸਾਰ

ਜੂਨ 1984 ਵਿਚ ਦਰਬਾਰ ਸਾਹਿਬ (ਅੰਮ੍ਰਿਤਸਰ), ਅਕਾਲ ਤਖ਼ਤ ਸਾਹਿਬ ਤੇ ਹਰੋਨਾਂ ਗੁਰਧਾਮਾਂ ਉੱਤੇ ਭਾਰਤੀ ਫੌਜ ਦੇ ਹਮਲੇ ਦੀ 34ਵੀਂ ਬਰਸੀ ਦੀ ਯਾਦ ਵਿਚ ਗੁਰੂਦੁਆਰਾ ਸਾਹਿਬ, ਅਲਸੂਰ, ਬੰਗਲੌਰ ਵਿਖੇ 2 ਜੂਨ, 2018 ਨੂੰ ਇਕ ਦਿਨਾ ਸੈਮੀਨਾਰ ਅਤੇ ਸੰਵਾਦ ਕਰਵਾਇਆ ਗਿਆ।