Tag Archive "sikhs-news-usa"

ਅਮਰੀਕਾ: ਰਵਿੰਦਰ ਸਿੰਘ ਭੱਲਾ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ

ਅਮਰੀਕਾ ਦੇ ਸੂਬੇ ਨਿਊਜਰਜੀ ਵਿਚ ਮੇਅਰ ਅਹੁਦੇ ਦੀਆਂ ਚੋਣਾਂ ਵਿੱਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਸਿੰਘ ਭੱਲਾ ਉਰਫ ਰਵੀ ਭੱਲਾ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਨਿਊਜਰਸੀ ਵਿੱਚ ਉਹ ਪਹਿਲੇ ਸਿੱਖ ਮੇਅਰ ਚੁਣੇ ਗਏ ਹਨ।

ਸਿੱਖ ਨਸਲਕੁਸ਼ੀ 1984 ਨੂੰ ਮਿਲੀ ਪਹਿਲੀ ਕੌਮਾਂਤਰੀ ਮਾਨਤਾ; ਫਰੈਜ਼ਨੋ ਕਾਉਂਸਲ ਨੇ ਬਕਾਇਦਾ ਪਤਾ ਪਾਸ ਕੀਤਾ

ਫਰੈਜ਼ਨੋ ਸਿੱਟੀ ਕੌਂਸਲ ਨੇ ਵੀਰਵਾਰ (2 ਸਤੰਬਰ) ਰਾਤ ਨੂੰ ਭਾਰਤ ਵਿਚ 1984 'ਚ ਸਿੱਖਾਂ ਦੇ ਕਤਲੇਆਮ ਨੂੰ "ਸਿੱਖ ਨਸਲਕੁਸ਼ੀ 1984" ਦੇ ਰੂਪ ਵਿਚ ਮਾਨਤਾ ਦੇ ਦਿੱਤੀ ਹੈ।