Tag Archive "subramainam-sawami"

ਭਾਜਪਾ ਆਗੂ ਸੁਬਰਾਮਨੀਅਮ ਨੇ ਮੁਸਲਮਾਨਾਂ ਨੂੰ ਧਮਕੀ ਦਿੰਦਿਆਂ ਕਿਹਾ “ਤਿੰਨ ਮੰਦਰ ਬਣਨ ਦੇਣ ਨਹੀਂ ਤਾਂ ਮਹਾਂਭਾਰਤ ਵਰਗੀ ਜੰਗ ਹੋ ਸਕਦੀ ਹੈ”

ਦਿੱਲੀ ਯੂਨੀਵਰਸਿਟੀ ਵਿਖੇ ਚੱਲ ਰਹੇ “ਰਾਮ ਮੰਦਰ” ਸੈਮੀਨਾਰ ਦਰਮਿਆਨ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੁਬਰਾਮਨੀਅਮ ਸਵਾਮੀ ਨੇ ਅੱਜ ਇਕ ਹੋਰ ਵਿਵਾਦਮਈ ਬਿਆਨ ਦਿੰਦਿਆਂ ਕਿਹਾ ਕਿ ਮੁਸਲਮਾਨ ਭਾਰਤ ਅੰਦਰ ਪੁਰਾਤਨ ਤਿੰਨ ਹਿੰਦੂ ਮੰਦਰ ਬਣਨ ਦੇਣ ਨਹੀਂ ਤਾਂ ਮਹਾਂਭਾਰਤ ਵਰਗੀ ਜੰਗ ਹੋ ਸਕਦੀ ਹੈ ।