Tag Archive "tobacoo"

ਜਗਤ ਜੂਠ ਤੰਬਾਕੂ ‘ਤੇ ਦਿੱਲੀ ਸਰਕਾਰ ਨੇ ਲਾਈ ਇੱਕ ਸਾਲ ਲਈ ਪਾਬੰਦੀ

ਜਗਤ ਜੂਠ ਤੰਬਾਕੂ 'ਤੇ ਦਿੱਲੀ ਸਰਕਾਰ ਨੇ ਅੱਜ ਤੋਂ ਗੁਟਖਾ, ਪਾਨ ਮਸਾਲਾ, ਖੈਨੀ, ਜਰਦਾ ਸਮੇਤ ਤੰਬਾਕੂ ਦੇ ਸਭ ਉਤਪਾਦਾਂ ਦੀ ਖ੍ਰੀਦ, ਵਿਕਰੀ ਤੇ ਸਟੋਰ ਕਰਨ 'ਤੇ ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ । ਖੁਰਾਕ ਸੁਰੱਖਿਆ ਵਿਭਾਗ ਵੱਲੋਂ ਬੀਤੇ ਦਿਨ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ।