Tag Archive "unsc"

ਦਲ ਖਾਲਸਾ ਨੇ 26 ਜਨਵਰੀ ਨੂੰ ਮਾਜਹਰੇ ਕੀਤੇ; ਕਿਹਾ ਯੂ.ਐਨ. ਭਾਰਤ ਤੋਂ ਸਵੈ-ਨਿਰਣੇ ਦਾ ਹੱਕ ਲਾਗੂ ਕਰਵਾਏ

ਭਾਰਤੀ ਗਣਤੰਤਰ ਦਿਨ ਨੂੰ ਸਿੱਖਾਂ ਲਈ ਵਿਸਾਹਘਾਤ ਦਿਹਾੜਾ ਦੱਸਦਿਆਂ, ਦਲ ਖਾਲਸਾ ਨੇ ਯੂ.ਐਨ. ਦੀ ਸੁਰਖਿਆ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਕੋਲੋਂ ਮੰਗ ਕੀਤੀ ਹੈ ਕਿ ਉਹ ਭਾਰਤ ਉਤੇ ਆਪਣਾ ਕੂਟਨੀਤਿਕ ਦਬਾਅ ਪਾਵੇ ਅਤੇ ਇਸ ਖਿਤੇ ਵਿੱਚ ਵਸਦੀਆਂ ਕੌਮਾਂ ਤੇ ਕੌਮੀਅਤਾਂ ਨੂੰ ਸਵੈ-ਨਿਰਣੇ ਦਾ ਹੱਕ ਦਿਵਾਉਣ ਵਿੱਚ ਮਦਦਗਾਰ ਹੋਵੇ।