Tag Archive "usa-government"

ਸੰਸਾਰ ਸਿਆਸਤ ਦਾ ਬਦਲ ਰਿਹਾ ਮੁਹਾਂਦਰਾ – ਅਹਿਮ ਮਸਲਿਆਂ ਨਾਲ ਮੁੱਢਲੀ ਜਾਣ-ਪਛਾਣ (ਸ. ਅਵਤਾਰ ਸਿੰਘ ਨਾਲ ਖਾਸ ਗੱਲਬਾਤ)

ਮੌਜੂਦਾ ਸਮੇਂ ਵਿੱਚ ਸੰਸਾਰ ਦੀ ਸਿਆਸਤ ਦਾ ਮੁਹਾਂਦਰਾਂ ਤੇਜੀ ਨਾਲ ਬਦਲ ਰਿਹਾ ਹੈ। ਅਮਰੀਕਾ-ਚੀਨ ਦਰਮਿਆਨ 'ਵਪਾਰ-ਯੁੱਧ' ਵੱਜੋਂ ਸ਼ੁਰੂ ਹੋਇਆ ਵਰਤਾਰਾ ਨਵੇਂ ਸ਼ੀਤ-ਯੁੱਧ ਦਾ ਰੂਪ ਧਾਰਦਾ ਜਾ ਰਿਹਾ ਹੈ ਜੋ ਕਿ ਸੰਸਾਰ ਦੀ ਆਰਥਿਕਤਾ, ਆਲਮੀ ਸਿਆਸਤ, ਕੌਮਾਂਤਰੀ ਸੰਬੰਧਾਂ, ਕੂਟਨੀਤੀ ਅਤੇ ਖੇਤਰੀ ਜਾਂ ਭੂ-ਸਿਆਸਤ ਦੇ ਹਾਲਾਤਾਂ ਉੱਤੇ ਅਸਰਅੰਦਾਜ ਹੋ ਰਿਹਾ ਹੈ।

ਖੂਫੀਆ ਜਾਣਕਾਰੀ ਜਨਤਕ ਕਰਨ ਵਾਲੀ ਵਿਕੀਲੀਕਸ ਦੇ ਮੋਢੀ ਜੁਲੀਅਨ ਅਸਾਂਜੇ ਦੀ ਰਾਜਸੀ ਸ਼ਰਣ ਖਤਮ ਕਰ ਸਕਦਾ ਹੈ ਇਕੁਆਡੋਰ

ਲੰਡਨ: ਸਰਕਾਰਾਂ ਦੀ ਖੂਫੀਆ ਜਾਣਕਾਰੀ ਨੂੰ ਲੋਕਾਂ ਸਾਹਮਣੇ ਨਸ਼ਰ ਕਰਨ ਵਾਲੀ ਵੈਬਸਾਈਟ ਵਿਕੀਲੀਕਸ ਦੇ ਮੋਢੀ ਜੁਲੀਅਨ ਅਸਾਂਜੇ ਨੂੰ ਲੰਡਨ ਸਥਿਤ ਇਕੁਆਡੋਰ ਦੇਸ਼ ਦੀ ਅੰਬੈਸੀ ਤੋਂ ...

ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਤੋਂ ਬਾਹਰ ਨਿਕਲਿਆ ਅਮਰੀਕਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿਚ ਅਮਰੀਕੀ ਦੂਤ ਨਿੱਕੀ ਹੈਲੇ ਨੇ ਬੀਤੇ ਕੱਲ੍ਹ ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਤੋਂ ਅਮਰੀਕਾ ਦੇ ਬਾਹਰ ਨਿਕਲਣ ਦਾ ਐਲਾਨ ਕਰ ਦਿੱਤਾ ...