Tag Archive "wso"

ਕਨੇਡਾ ਵਿਚ ਸਿੱਖ ਪਾੜ੍ਹਿਆਂ ਨੂੰ ਕਿੱਤਾ ਮੁਖੀ ਸਲਾਹ ਮਿਲਿਆ ਕਰੇਗੀ

ਵਰਲਡ ਸਿੱਖ ਆਗਰੇਨਾਈਜੇਸ਼ਨ (ਵ.ਸਿ.ਆ) ਆਪ ਕੈਨੇਡਾ ਵਲੋਂ "ਸਿੱਖ ਮੈਨਟਰਸ਼ਿਪ ਪ੍ਰੋਗਰਾਮ" ਨਾਮੀ ਇਕ ਉੱਦਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਸਿੱਖ ਪਾੜ੍ਹਿਆਂ ਦਾ ਸੰਪਰਕ ਸਿੱਖ ਉੱਦਮੀਆਂ, ਕਿੱਤਾਕਾਰੀਆਂ ਤੇ ਮਾਹਿਰਾਂ ਨਾਲ ਕਰਵਾਇਆ ਜਾਵੇਗਾ ਜੋ ਕਿ ਪਾੜ੍ਹਿਆਂ ਨੂੰ ਉਨ੍ਹਾਂ ਦੀ ਕਾਬਲੀਅਤ ਤੇ ਰੁਚੀ ਮੁਤਾਬਕ ਢੁਕਵਾਂ ਕਿੱਤਾ ਚੁਣਨ ਵਿਚ ਮਦਦ ਕਰਿਆ ਕਰਨਗੇ।

ਅਪਾਹਜ ਸਿਆਸੀ ਕੈਦੀ ਸਾਈਬਾਬਾ ‘ਤੇ ਜੇਲ੍ਹ ਵਿਚ ਹੁੰਦੇ ਤਸ਼ੱਦਦ ‘ਤੇ ਮਨੁੱਖੀ ਅਧਿਕਾਰ ਜਥੇਬੰਦੀ ਨੇ ਫਿਕਰ ਪ੍ਰਗਟ ਕੀਤਾ

ਚੰਡੀਗੜ੍ਹ: ਭਾਰਤ ਦੀ ਨਾਗਪੁਰ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਸ਼ਰੀਰ ਤੋਂ ਅਪਾਹਜ ਅਤੇ ਪ੍ਰੋਫੈਸਰ ਜੀ.ਐਨ ਸਾਈਬਾਬਾ ਦੀ ਸਿਹਤ ਪ੍ਰਤੀ ਫਿਕਰ ਪ੍ਰਗਟ ਕਰਦਿਆਂ ਕੈਨੇਡਾ ਦੀ ਸਿੱਖ ਸੰਸਥਾ ...

ਕੈਨੇਡਾ ਦੀ ਵਿਸ਼ਵ ਸਿੱਖ ਸੰਸਥਾ ਵਲੋਂ ਕਰਵਾਈਆਂ #AskCanadianSikhs ਗੋਸ਼ਟੀਆਂ ਨੂੰ ਮਿਲਿਆ ਭਰਵਾਂ ਹੁੰਗਾਰਾ

ਔਟਾਵਾ: ਕਨੇਡਾ ਦੀ ਵਿਸ਼ਵ ਸਿੱਖ ਸੰਸਥਾ ਨੂੰ, ਪਿਛਲੇ ਕੁਝ ਦਿਨਾਂ ਵਿਚ, ਐਡਮਿੰਟਨ, ਸੱਰੀ ਤੇ ਬਰਾਂਪਟਨ ਵਿਚ “#AskCanadianSikhs: ਜਦੋਂ ਕਨੇਡੀਅਨ ਸਿੱਖ ਬੋਲ ਪਏ” ਦੇ ਸਿਰਲੇਖ ਹੇਠਾਂ ...

ਵਿਸ਼ਵ ਸਿੱਖ ਸੰਸਥਾ ਵਲੋਂ ਕਾਮਾਗਾਟਾਮਾਰੂ ਸਬੰਧੀ ਮੁਆਫੀ ਦਾ ਸਵਾਗਤ; ਸਲੇਬਸ ਵਿਚ ਸ਼ਾਮਲ ਕਰਨ ਦੀ ਮੰਗ

ਵਿਸ਼ਵ ਸਿੱਖ ਸੰਸਥਾ, ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਵਲੋਂ, ਕਾਮਾਗਾਟਾ ਮਾਰੂ ਸਬੰਧੀ ਮੁਆਫ਼ੀ ਦਾ ਸੁਆਗਤ ਕਰਦੀ ਹੈ। ਇਹ 1914 ਵਿਚ, ਕਨੇਡਾ ਸਰਕਾਰ ਵੱਲੋਂ ਕਾਮਾਗਾਟੂ ਮਾਰੂ ਜਹਾਜ ਦੇ ਯਾਤਰੂਆਂ ਨੂੰ ਕਨੇਡਾ 'ਚ ਦਾਖਲ ਹੋਣ ਤੇ ਪਾਬੰਦੀ ਦੇ ਸਬੰਧ ਵਿਚ ਸੀ। ਇਸ ਸਮੁੰਦਰੀ ਜਹਾਜ ਨੂੰ, ਜਿਸ ਦੇ 376 ਯਾਤਰੂਆਂ ਵਿਚ ਬਹੁਤੇ ਪੰਜਾਬੀ ਸਿੱਖ ਸਨ, ਵੈਨਕੂਵਰ ਪੋਰਟ ਤੇ ਦਾਖਲੇ ਤੇ ਪਾਬੰਦੀ ਲਾਈ ਗਈ ਸੀ 'ਤੇ ਦੋ ਮਹੀਨੇ ਸਮੁੰਦਰ ਵਿਚ ਹੀ ਰੋਕਣ ਤੋਂ ਬਾਅਦ, ਭਾਰਤ ਵਾਪਸ ਮੋੜ ਦਿਤਾ ਗਿਆ ਸੀ।