January 15, 2021 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਅੱਜ 15 ਜਨਵਰੀ 2021 ਨੂੰ ਕਿਸਾਨ ਜਥੇਬੰਦੀਆਂ ਅਤੇ ਕੇਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੁੜ ਗੱਲਬਾਤ ਹੋ ਰਹੀ ਹੈ। ਇਸ ਗੱਲਬਾਤ ਬਾਰੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਹੋਰਾਂ ਵਲੋਂ ਸਾਝੇ ਕੀਤੇ ਵਿਚਾਰ ਸੁਣੋ ਜੀ।
While we hope for positive outcome of Today’s meeting between farmers unions and Indian govt, what are the chances of that? Why govt won’t agree to #RepealFarmsActsToday ? pic.twitter.com/CxMvpxs7kM
— ਪਰਮਜੀਤ ਸਿੰਘ || Parmjeet Singh (@iamparmjit) January 15, 2021
Related Topics: BJP, Modi, Paramjeet Singh Gazi