February 10, 2015 | By ਸਿੱਖ ਸਿਆਸਤ ਬਿਊਰੋ
ਨਵੀ ਦਿੱਲੀ ( 10 ਜਨਵਰੀ, 2015) : ਦਿੱਲੀ ਵਿਧਾਨ ਸਭਾ ਲਈ ਪਿੱਛਲੀ 7 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਚੋਣ ਸਰਵੇਖਣਾਂ ਦੀ ਭਵਿੱਖ ਬਾਣੀ ਸਹੀ ਕਰਦਿਆਂ 40 ਸੀਟਾਂ ‘ਤੇ ਅੱਗੇ ਵਧ ਰਹੀ ਹੈ। ਮੁੱਖ ਵਿਰੋਧੀ ਪਾਰਟੀ ਭਾਜਪਾ ਨੂੰ 10ਮ ਸੀਟਾਂ ‘ਤੇ ਅੱਗੇ ਜਾ ਰਹੀ ਹੈ, ਜਦਕਿ ਕਾਂਗਰਸ 3 ਸੀਟਾਂ ਤੇ ਅੱਗੇ ਹੈ।
Related Topics: Delhi Assembly By-election