ਸਿਆਸੀ ਖਬਰਾਂ

ਕਸ਼ਮੀਰ : ਭਾਰਤੀ ਫੋਰਸਾਂ ਦੀ ਕਾਰਵਾਈ ਵਿਚ 50 ਤੋਂ ਵੱਧ ਨੌਜਵਾਨਾਂ ਦੀਆਂ ਅੱਖਾਂ ਨੂੰ ਹੋਇਆ ਨੁਕਸਾਨ

July 14, 2016 | By

ਸ੍ਰੀਨਗਰ: ਕਸ਼ਮੀਰ ਦੇ ਨੌਜਵਾਨ ਆਗੂ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਰੋਸ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਿਸ ਵਲੋਂ ਕੀਤੀ ਕਾਰਵਾਈ ਵਿਚ ਹੁਣ ਤਕ 36 ਤੋਂ ਵੱਧ ਲੋਕ ਮਾਰੇ ਜਾ ਚੁਕੇ ਹਨ ਅਤੇ ਕਰੀਬ ਡੇਢ ਹਜ਼ਾਰ ਦੇ ਕਰੀਬ ਫੱਟੜ ਹੋਏ ਹਨ। ਇਨ੍ਹਾਂ ਜ਼ਖਮੀਆਂ ਵਿਚੋਂ 50 ਤੋਂ ਵੱਧ ਲੋਕਾਂ ਦੀਆਂ ਅੱਖਾਂ ਵਿਚ ਸੱਟਾਂ ਲੱਗੀਆਂ ਹਨ। ਡਾਕਟਰਾਂ ਮੁਤਾਬਕ ਇਨ੍ਹਾਂ ਵਿਚੋਂ ਬਹੁਤਿਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ।

kashmiri_boy_eye_injury 01

ਸ੍ਰੀਨਗਰ ਦੇ ਇਕ ਹਸਪਤਾਲ ਵਿਚ ਭਰਤੀ ਬੱਚਾ

ਸੁਰੱਖਿਆ ਬਲਾਂ ਵਲੋਂ ਚਲਾਏ ਗਏ ਛਰਿਆਂ ਨਾਲ ਮੁਹੰਮਦ ਇਮਰਾਨ ਪੈਰੀ ਦੀਆਂ ਅੱਖਾਂ 'ਤੇ ਜ਼ਖਮ ਹੋਏ ਹਨ

ਸੁਰੱਖਿਆ ਬਲਾਂ ਵਲੋਂ ਚਲਾਏ ਗਏ ਛਰਿਆਂ ਨਾਲ ਮੁਹੰਮਦ ਇਮਰਾਨ ਪੈਰੀ ਦੀਆਂ ਅੱਖਾਂ ‘ਤੇ ਜ਼ਖਮ ਹੋਏ ਹਨ

ਸ੍ਰੀਨਗਰ ਦੇ ਇਕ ਹਸਪਤਾਲ ਵਿਚ ਭਰਤੀ ਤਾਬਿਸ਼ ਭੱਟ ਆਪਣੀ ਮਾਂ ਨਾਲ

ਸ੍ਰੀਨਗਰ ਦੇ ਇਕ ਹਸਪਤਾਲ ਵਿਚ ਭਰਤੀ ਤਾਬਿਸ਼ ਭੱਟ ਆਪਣੀ ਮਾਂ ਨਾਲ

ਸ੍ਰੀਨਗਰ ਦੇ ਇਕ ਹਸਪਤਾਲ ਵਿਚ ਭਰਤੀ ਰਈਸ ਅਹਿਮਦ ਮਲਿਕ

ਸ੍ਰੀਨਗਰ ਦੇ ਇਕ ਹਸਪਤਾਲ ਵਿਚ ਭਰਤੀ ਰਈਸ ਅਹਿਮਦ ਮਲਿਕ

ਸ੍ਰੀਨਗਰ ਦੇ ਇਕ ਹਸਪਤਾਲ ਵਿਚ ਭਰਤੀ ਹੁਫੈਜ਼ ਨਜ਼ੀਰ, ਆਪਣੀ ਪਛਾਣ ਲੁਕਾਉਣ ਲਈ ਉਸਨੇ ਆਪਣੀ ਸ਼ਕਲ ਚਿੱਟੇ ਕੱਪੜੇ ਨਾਲ ਢਕੀ ਹੋਈ ਹੈ

ਸ੍ਰੀਨਗਰ ਦੇ ਇਕ ਹਸਪਤਾਲ ਵਿਚ ਭਰਤੀ ਹੁਫੈਜ਼ ਨਜ਼ੀਰ, ਆਪਣੀ ਪਛਾਣ ਲੁਕਾਉਣ ਲਈ ਉਸਨੇ ਆਪਣੀ ਸ਼ਕਲ ਚਿੱਟੇ ਕੱਪੜੇ ਨਾਲ ਢਕੀ ਹੋਈ ਹੈ

ਸਾਰੀਆਂ ਫੋਟੋਆਂ (ਏ.ਐਫ.), ਧੰਨਵਾਦ ਸਹਿਤ: ਬੀਬੀਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,