
May 22, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਭਾਈ ਦਲਜੀਤ ਸਿੰਘ ਦੁਆਰਾ ਲਿਖੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ ਭਾਗ 2” ਕੱਲ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਜਾਰੀ ਕੀਤੀ ਜਾ ਰਹੀ ਹੈ।
ਇਹ ਕਿਤਾਬ ਬਿਬੇਕਗੜ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ ਕਿਤਾਬ ਦੀ ਕੀਮਤ 599/- ਰੁਪਏ ਰੱਖੀ ਗਈ ਹੈ। ਚਾਹਵਾਨ ਪਾਠਕ ਸਿੱਖ ਸਿਆਸਤ ਦੇ ਰਾਹੀ ਦੇਸ਼-ਵਿਦੇਸ਼ ਵਿਚ ਇਹ ਕਿਤਾਬ ਮੰਗਵਾ ਸਕਦੇ ਹਨ।
Related Topics: Bhai Daljit Singh Bittu, new book released