October 4, 2016 | By ਸਿੱਖ ਸਿਆਸਤ ਬਿਊਰੋ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਵਲੋਂ ਜਲੰਧਰ ਦੇ ਗੁਰਦੁਆਰਾ ਪ੍ਰੀਤ ਨਗਰ ਵਿਖੇ “ਸ਼ਹਾਦਤ ਅਤੇ ਸਿੱਖ ਸ਼ਹਾਦਤ” ਵਿਸ਼ੇ ‘ਤੇ ਦਿੱਤਾ ਗਿਆ ਭਾਸ਼ਣ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। 18 ਸਤੰਬਰ, 2016 ਨੂੰ ਹੋਏ ਇਸ ਪ੍ਰੋਗਰਾਮ ਨੂੰ ਜੱਥਾ ਨੀਲੀਆਂ ਫੌਜਾਂ ਵਲੋਂ ਕਰਵਾਇਆ ਗਿਆ ਸੀ।
Related Topics: Dr. Harpal Singh Pannu, Sikh Shahadat